No Bullshit

Simiran Kaur Dhadli

ਜਿੰਨਾ ਮਰਜ਼ੀ ਰੌਲਾ ਪਾਲਾ
ਮੇਰੇ ਤੇ ਨਿਸ਼ਾਨੇ ਲਾ ਲਾ
ਜਿੰਨਾ ਮਰਜ਼ੀ ਰੌਲਾ ਪਾਲਾ
ਮੇਰੇ ਤੇ ਨਿਸ਼ਾਨੇ ਲਾ ਲਾ

ਵਿਹਾਂ ਨਾ ਰਖੇ ਕੋਯੀ ਦਿਲ ਚ ਜ਼ਮਾਨਾ
ਮੇਰਾ ਸਾਰੇਯਾ ਨੂ ਇੱਕੋ ਹੀ ਸਵਾਲ ਆ
ਸਵਾਲ ਆ, ਸਵਾਲ ਆ

ਭੀਡਾਂ ਦੇ ਵਿਚ ਟੂਰਨਾ
ਨਾ ਸਿਖੇਯਾ ਨਾ ਚੌਨੀ ਆ
ਮੈਂ ਇਕ ਨਾ ਕਿਸੇ ਦੀ ਮੰਨਾ
ਪਰ ਸਾਰਿਆ ਮਨਵੋਨੀ ਆ
ਇਕ ਨਾ ਕਿਸੇ ਦੀ ਮੰਨਾ
ਪਰ ਸਾਰਿਆ ਮਨਵੋਨੀ ਆ

Nixon On The Beat Yah!

ਹਵਾ ਚਲਦੀ ਮੇਰੇ ਵੱਲ ਦੀ
ਮੈਂ ਨੀ ਕਿਸੇ ਦੀ ਬੁਲਸ਼ਿਟ ਝੱਲ ਦੀ
ਮੇਰੀ ਜ਼ਿੰਦਗੀ ਮੇਰੇ ਅਸੂਲ
ਤੋੰਣੂ ਫਿਕਰ ਕਿਹਦੀ ਗੱਲ ਦੀ
ਮੈਂ ਕਿਹਾ ਤੋੰਣੂ ਫਿਕਰ ਕਿਹਦੀ ਗੱਲ ਦੀ

ਹਵਾ ਚਲਦੀ ਮੇਰੇ ਵੱਲ ਦੀ
ਮੈਂ ਨੀ ਕਿਸੇ ਦੀ ਬੁਲਸ਼ਿਟ ਝੱਲਦੀ
ਮੇਰੀ ਜ਼ਿੰਦਗੀ ਮੇਰੇ ਅਸੂਲ
ਤੋੰਣੂ ਫਿਕਰ ਕਿਹਦੀ ਗੱਲ ਦੀ

ਦੂਜਾ ਮੌਕਾ ਨਈ ਦਿੰਦੀ
ਇੱਕੋ ਬਾਰੀ ਸਮਝੌਨੀ ਆ

ਮੈਂ ਇਕ ਨਾ ਕਿਸੇ ਦੀ ਮੰਨਾ
ਪਰ ਸਾਰਿਆ ਮਨਵੋਨੀ ਆ
ਇਕ ਨਾ ਕਿਸੇ ਦੀ ਮੰਨਾ
ਪਰ ਸਾਰਿਆ ਮਨਵੋਨੀ ਆ

ਤੋਡਦੇ ਮੁਤਾਬਿਕ ਛੱਲਾਂ
ਮੈਨੂ ਫਾਹਨ ਨਾ ਡੇਯੋ
ਗਾਹ ਪਾਔਣ ਨੂ ਜੱਮੀ ਮੈਂ
ਸਲਾਹਾਂ ਨਾ ਡੇਯੋ

Temper ਮੇਰਾ Short ਬਈ ਜੀ
ਗੱਲ ਮੇਰੀ ਸੁਣ ਲੋ
ਏ ਕਿ ਕਰਤਾ ਤੂ

ਕਿ ਕਰਤਾ ਤੂ ਕੁਡੀਏ
ਮੈਨੂ ਪਿਚਹੋਂ ਨਾ ਕਿਹੋ

ਓ ਨਾਮ ਵੱਜੇ ਮੇਰਾ ਸ਼ੇਰਨੀ
ਸ਼ੇਰਾਂ ਨੂ ਪਿਛਹੇ ਲੌਣੀ ਆ
ਨਾਮ ਵੱਜੇ ਮੇਰਾ ਸ਼ੇਰ
ਸ਼ੇਰਾਂ ਨੂ ਪਿਛਹੇ ਲੌਣੀ ਆ

ਮੈਂ ਇਕ ਨਾ ਕਿਸੇ ਦੀ ਮੰਨਾ
ਪਰ ਸਾਰਿਆ ਮਨਵੋਨੀ ਆ
ਇਕ ਨਾ ਕਿਸੇ ਦੀ ਮੰਨਾ
ਪਰ ਸਾਰਿਆ ਮਨਵੋਨੀ ਆ

ਚਾਰੇ ਪੈਸੇ ਚਰਚਾ ਮੇਰੀ
ਪਿਸਤੋਲ ਜਹੀ ਆਂਖ ਦਾ
ਓ ਚੀਜ਼ ਮੇਰੀ ਬਸ ਮੇਰੀ ਆਏ
ਜਿਹਦੇ ਤੇ ਹਾਥ ਰਖ ਦਾਨ

ਨੀਵੀ ਪੌਣੀ ਨਈ ਸੀਖੀ
ਆਂਖਾਂ ਵਿਚ ਆਂਖਾਂ ਪੌਣੀ ਆ

ਮੈਂ ਇਕ ਨਾ ਕਿਸੇ ਦੀ ਮੰਨਾ
ਪਰ ਸਾਰਿਆ ਮਨਵੋਨੀ ਆ
ਇਕ ਨਾ ਕਿਸੇ ਦੀ ਮੰਨਾ
ਪਰ ਸਾਰਿਆ ਮਨਵੋਨੀ ਆ

ਕੂਡਿਯੋਨ ਇਕ ਗੱਲ ਸੁਨ੍ਣ ਲੋ
ਗੱਲ ਗੱਲ ਤੇ ਨਈ ਰੋਣਾ ਚਾਹੀਦਾ
ਨਖਰੇ ਅਦਾਵਾਂ ਠੀਕ ਨੇ
ਜਿਗਰਾ ਵੀ ਹੋਣਾ ਚਾਹੀਦਾ

ਨਖਰੇ ਅਦਾਵਾਂ ਠੀਕ ਨੇ
ਜਿਗਰਾ ਵੀ ਹੋਣਾ ਚਾਹੀਦਾ

ਵੇਖੀ ਚਲੋ ਸਿਮੀਰਾਂ ਨੇ ਹਨ
ਦੁਨਿਯਾ ਹਲੌਣੀ ਆ

Beliebteste Lieder von Simiran Kaur Dhadli

Andere Künstler von Electronic dance music (EDM)