Paisa-Poosa
ਸਬ ਸਮਝਦੀ ਤੇਰਿਆ ਮੈਂ ਹੇਰਾ ਫੇਰਿਆ
ਵਿਚ ਬਿਹ ਕੇ ਮਸਟੈਂਗ ਜਿਹਦਾ ਮਾਰੇ ਗੇੜਿਆ
ਸਮਝਦੀ ਤੇਰਿਆ ਮੈਂ ਹੇਰਾ ਫੇਰਿਆ
ਵਿਚ ਬਿਹ ਕੇ ਮਸਟੈਂਗ ਜਿਹਦਾ ਮਾਰੇ ਗੇੜਿਆ
ਮਿਹਂਗੀ ਗੱਡੀਆਂ ਦਾ ਸ਼ੋ ਆਫ ਗੱਲ ਬਡੀ ਛੋਟੀ
ਮਿਹਂਗੀ ਗੱਡੀਆਂ ਦਾ ਸ਼ੋ ਆਫ ਗੱਲ ਬਡੀ ਛੋਟੀ
ਲੋਕਾ ਚੰਨ ਤਾਰੇ ਨਾਮ ਲਵਾਏ ਹੋਏ ਨੇ
ਪੈਸੇ ਪੂਸੇ ਦੀ ਤਾਂ ਮੈਨੂ ਸ਼ੁਰੂ ਤੋਂ ਨੀ ਚਾਕ ਸ਼ੌਕ
ਸਾਰੇ ਮੇਰੇ ਬਾਪੂ ਨੇ ਪਗਾਏ ਹੋਏ ਨੇ
ਪੈਸੇ ਪੂਸੇ ਦੀ ਤਾਂ ਮੈਨੂ ਸ਼ੁਰੂ ਤੋਂ ਨੀ ਚਾਕ ਸ਼ੌਕ
ਸਾਰੇ ਮੇਰੇ ਬਾਪੂ ਨੇ ਪਗਾਏ ਹੋਏ ਨੇ
ਔਂਦੇ ਜਾਂਦੇ ਆ ਦੇ ਵਾਲ ਮੈਂ ਨੀ ਤਕਦੀ
ਗੱਡ ਖਾਣਾ ਨੀ ਮੈਂ ਸੋਨਾ ਬੁੱਗੇ ਦਿਲ ਲਭਦੀ
ਔਂਦੇ ਜਾਂਦੇ ਆ ਦੇ ਵਾਲ ਮੈਂ ਨੀ ਤਕਦੀ
ਗੱਡ ਖਾਣਾ ਨੀ ਮੈਂ ਸੋਨਾ ਬੁੱਗੇ ਦਿਲ ਲਭਦੀ
ਕਿ ਬਣ’ਨਾ ਓਹ੍ਨਾ ਦਾ ਬਸ ਰਬ ਜਾਂਦਾਏ
ਕਿ ਬਣ’ਨਾ ਓਹ੍ਨਾ ਦਾ ਬਸ ਰਬ ਜਾਂਦਾਏ
ਜਿਹਦੇ ਲੋਕ ਸ਼ੋਰ ਤਾਰੇ ਬਰਮਾਏ ਹੋਏ ਆਏ
ਪੈਸੇ ਪੂਸੇ ਦੀ ਤਾਂ ਮੈਨੂ ਸ਼ੁਰੂ ਤੋਂ ਨੀ ਚਾਕ ਸ਼ੌਕ
ਸਾਰੇ ਮੇਰੇ ਬਾਪੂ ਨੇ ਪਗਾਏ ਹੋਏ ਨੇ
ਪੈਸੇ ਪੂਸੇ ਦੀ ਤਾਂ ਮੈਨੂ ਸ਼ੁਰੂ ਤੋਂ ਨੀ ਚਾਕ ਸ਼ੌਕ
ਸਾਰੇ ਮੇਰੇ ਬਾਪੂ ਨੇ ਪਗਾਏ ਹੋਏ ਨੇ
ਮਾਪੇ ਤੌਨੀ ਉਕਚੀ ਕਰ ਰੌਬ ਨਾਲ ਤੁਰਦੇ
ਲਾਣੇਦਾਰ ਦੀ ਪਟੀ ਨਾਲ ਲੋਕ ਦਿਲੋਂ ਜੁਡ’ਦੇ
ਮਾਪੇ ਤੌਨੀ ਉਕਚੀ ਕਰ ਰੌਬ ਨਾਲ ਤੁਰਦੇ
ਲਾਣੇਦਾਰ ਦੀ ਪਟੀ ਨਾਲ ਲੋਕ ਦਿਲੋਂ ਜੁਡ’ਦੇ
ਸਾਡਾ ਗਾਵਾਂ ਲਿਖਣ ਬੋਲਣ ਰਬ ਕੋਲੋਂ ਦਰ ਕੇ
ਸਿਰੇ ਓਹਨੇ ਵੀ ਤਾਂ ਏਕੋ ਫਿਰ ਲਾਏ ਹੋਏ ਨੇ
ਪੈਸੇ ਪੂਸੇ ਦੀ ਤਾਂ ਮੈਨੂ ਸ਼ੁਰੂ ਤੋਂ ਨੀ ਚਾਕ ਸ਼ੌਕ
ਸਾਰੇ ਮੇਰੇ ਬਾਪੂ ਨੇ ਪਗਾਏ ਹੋਏ ਨੇ
ਪੈਸੇ ਪੂਸੇ ਦੀ ਤਾਂ ਮੈਨੂ ਸ਼ੁਰੂ ਤੋਂ ਨੀ ਚਾਕ ਸ਼ੌਕ
ਸਾਰੇ ਮੇਰੇ ਬਾਪੂ ਨੇ ਪਗਾਏ ਹੋਏ ਨੇ
ਜਿਥੇ ਦਾਰਾ ਕਰ ਕੱਲੀ ਕੱਲੀ ਟੀ ਆਖਓੌਂਦੀ
ਨੀਵਿਆ ਨੂ ਹੱਥ ਜੋਡ਼ਨ ਉਕਚੇਯਾ ਤੋਂ ਜੁਡਵੌਂਦੀ
ਨੀਵਿਆ ਨੂ ਹੱਥ ਜੋਡ਼ਨ ਉਕਚੇਯਾ ਤੋਂ ਜੁਡਵੌਂਦੀ
ਜਿਥੇ ਦਾਰਾ ਕਰ ਕੱਲੀ ਕੱਲੀ ਟੀ ਆਖਓੌਂਦੀ
ਨੀਵਿਆ ਨੂ ਹੱਥ ਜੋਡ਼ਨ ਉਕਚੇਯਾ ਤੋਂ ਜੁਡਵੌਂਦੀ
ਨੋਟ ਆ ਵਲੇਯਾਨ ਨੂ ਜੀ ਜੀ ਸਿਮੀਰਾਂ ਨੀ ਕਰਦੀ
ਗਾਟ ਧਦਲੀ ਨੇ ਚਰਚੇ ਕਰਾਏ ਹੋਏ ਨੇ
ਕਟ ਬੱਪੂ ਨੇ ਕਦੇ ਵੀ ਕਿਸੇ ਸ਼ਯ ਦੀ
ਕਾਟ ਬੱਪੂ ਨੇ ਕਦੇ ਵੀ ਕਿਸੇ ਸ਼ਯ ਦੀ
ਨਾ ਅੱਜ ਤਕ ਰਿਹਾਨ ਡਯੀ ਆਏ
ਅੱਗੋ ਟੀ ਨੇ ਵੀ ਸਚ ਜਾਣੋ
ਨੀਵੀ ਨਾ ਬਾਪੂ ਦੀ ਕਦੇ ਪੈਣ ਡਯੀ ਆਏ
ਅੱਗੋ ਟੀ ਨੇ ਵੀ ਸਚ ਜਾਣੋ
ਨੀਵੀ ਨਾ ਬਾਪੂ ਦੀ ਕਦੇ ਪੈਣ ਡਯੀ ਆਏ