Zor

Simiran Kaur Dhadli

ਟੇਡਾ ਜਿਹਾ ਤੱਕ ਬੁੱਗੇ ਖਂਗ ਕਿਵੇ ਜਾਏਂਗਾ
ਹਾਂ! ਓ ਜਿਥੇ ਯਾਰ ਹੁਣੀ ਬੈਠੇ ਓਥੋਂ ਲੰਘ ਕਿਵੇ ਜਾਏਂਗਾ

Snappy!

ਜੱਟਾਂ ਵਾਲੇ ਲਾਣੇ ਚੋ ਆਂ ਗਲਬਾਤ ਹੋਰ ਐ
ਸ਼ੇਰਾਂ ਜਿਹੇ ਹੋਂਸਲੇ ਜਵਾਨੀ ਵਾਲਾ ਜ਼ੋਰ ਐਐ
ਓ ਸਾਨੂ ਬੋਲਣੇ ਦੀ ਲੋਡ ਹੈਨੀ ਨਸ਼ੇਯਾ ਦੀ ਤੋਡ਼ ਹੈਨੀ
ਅਸੀ ਘਟ ਜ਼ਯਾਦਾ ਸਾਡੇ ਕਮ ਬੋਲਦੇ,
ਜ਼ੋਰਾ ਜ਼ੋਰੀ ਜ਼ੋਰ ਸਾਰਾ ਲਗ ਗਯਾ ਵੈਰੀਆਂ ਦਾ ਨਈਂ ਓ ਢੋਲਦੇ
ਓ ਅੱਪਾਂ ਨਈਂ ਓ ਢੋਲਦੇ
ਜ਼ੋਰਾ ਜ਼ੋਰੀ ਜ਼ੋਰ ਸਾਰਾ ਲਗ ਗਯਾ ਵੈਰੀਆਂ ਦਾ ਨਈਂ ਓ ਢੋਲਦੇ
ਓ ਅੱਪਾਂ ਨਈਂ ਓ ਢੋਲਦੇ

ਨਈ ਓ ਗੱਡੀਆਂ ਦਾ ਘਾਟਾ ਨੀਲੇ Ford ਦਾ ਫ਼ਰਟਾ
ਲੋਕੀ ਸੁਣ ਕਮਬਦੇ
ਬਾਹਰੋ ਬਾਹਰ ਪੈਲੀ ਸਾਡੀ ਆਖ ਨਈ ਓ ਮਿਲੀ
ਨਹਿਯੋ ਭੁਖੇ ਚੱਮ ਦੇ
ਓ ਰਬ ਕਰਦਾ ਨੀ ਮਾਫ ਜੇ ਨਾ ਹੋ ਨੀਤ ਸਾਫ
ਅਸੀ ਸਾਰਿਆਂ ਨੂ ਇੱਕੋ ਤੱਕੜੀ ਚ ਤੋਲਦੇ
ਜ਼ੋਰਾ ਜ਼ੋਰੀ ਜ਼ੋਰ ਸਾਰਾ ਲਗ ਗਯਾ ਵੈਰੀਆਂ ਦਾ ਨਈਂ ਓ ਢੋਲਦੇ
ਓ ਅੱਪਾਂ ਨਈਂ ਓ ਢੋਲਦੇ
ਜ਼ੋਰਾ ਜ਼ੋਰੀ ਜ਼ੋਰ ਸਾਰਾ ਲਗ ਗਯਾ ਵੈਰੀਆਂ ਦਾ ਨਈਂ ਓ ਢੋਲਦੇ
ਓ ਅੱਪਾਂ ਨਈਂ ਓ ਢੋਲਦੇ

ਪੁਠੇ ਸਾਡੇ ਢੰਗ ਉੱਤੋਂ ਪੱਕੇ-ਪੱਕੇ ਰੰਗ
ਰੋਬ ਪੂਰਾ ਪਾਈਦਾ
ਛੋਟਿਆਂ ਨੂ ਪ੍ਯਾਰ ਵੱਡੇਆਂ ਦਾ ਸਤਕਾਰ
ਹੱਕ ਨਈ ਓ ਖਾਈਦਾ
ਹੋ ਲੱਲੀ-ਸ਼ਲੀ ਵੇਖ ਭੱਜੇ ਨਾਮ ਜ਼ਿਦੀ ਜੱਟ ਵੱਜੇ
ਸਾਡਾ ਸੁਣ ਲਲਕਾਰਾ ਖੌਰੇ ਕਿਨੇ ਹੌਲਦੇ
ਉੜਾਨ ਆ ਓਏ!
ਜ਼ੋਰਾ ਜ਼ੋਰੀ ਜ਼ੋਰ ਸਾਰਾ ਲਗ ਗਯਾ ਵੈਰੀਆਂ ਦਾ ਨਈਂ ਓ ਢੋਲਦੇ
ਓ ਅੱਪਾਂ ਨਈਂ ਓ ਢੋਲਦੇ
ਜ਼ੋਰਾ ਜ਼ੋਰੀ ਜ਼ੋਰ ਸਾਰਾ ਲਗ ਗਯਾ ਵੈਰੀਆਂ ਦਾ ਨਈਂ ਓ ਢੋਲਦੇ
ਓ ਅੱਪਾਂ ਨਈਂ ਓ ਢੋਲਦੇ

ਜੱਟ ਨਾਲ ਜੱਟੀ ਜਾਵੇ ਆਕਡਾਨ ਦੀ ਪੱਟੀ
ਕਿਸੇ ਤੋਂ ਨੀ ਡਰਦੀ,
ਹੋ ਗੋਤ ਧਦਲੀ ਲਿਖਾ ਕੇ ਰਖੇ ਪੂਰਾ ਚਮਕਾ ਕੇ,
ਬਾਹਲੇ ਕੱਬੇ ਘਰ ਦੀ,
ਹੋ ਮੈਨੂ ਰੋਕਦੀ ਨੀ ਕਦੇ, ਮੈਨੂ ਟੋਕਦੀ ਨੀ
ਤਾਹੀਂ ਗੱਲ ਯਾਰ ਹੁਣੀ ਓਹਦੇ ਨਾਲ ਸਾਰੀ ਫੋਲਦੇ

ਸੁਣ ਫੇਰ, “ਖੁਦਾ ਭੀ ਕਰੇਗਾ ਦੁਆ ਤੁਮ੍ਹ੍ਹਾਰੀ ਖੈਰੀਅਤ ਕੀ
ਜਿਸ ਦਿਨ ਤੁਮ ਮੇਰੇ ਦੁਸ਼ਮਨੋਂ ਮੈਂ ਆਨੇ ਲਗੇ
ਯਾਰਾਨਾ ਛੋੜ ਹਮ ਤੁਮਸੇ ਦੁਸ਼ਮਨੀ ਨਿਭਾਏਂਗੇ.”

ਜ਼ੋਰਾ ਜ਼ੋਰੀ ਜ਼ੋਰ ਸਾਰਾ ਲਗ ਗਯਾ ਵੈਰੀਆਂ ਦਾ ਨਈਂ ਓ ਢੋਲਦੇ
ਓ ਅੱਪਾਂ ਨਈਂ ਓ ਢੋਲਦੇ
ਜ਼ੋਰਾ ਜ਼ੋਰੀ ਜ਼ੋਰ ਸਾਰਾ ਲਗ ਗਯਾ ਵੈਰੀਆਂ ਦਾ ਨਈਂ ਓ ਢੋਲਦੇ
ਓ ਅੱਪਾਂ ਨਈਂ ਓ ਢੋਲਦੇ

ਨਾਮ Simiran Kaur Dhadli
Stream Records
Snappy!

Beliebteste Lieder von Simiran Kaur Dhadli

Andere Künstler von Electronic dance music (EDM)