Kishna Dogra
CHARANJIT AHUJA, HARDEV DILGIR
ਕਿਸ਼ਨਾ ਡੋਗਰ ਬੈਠ ਕੇ
ਦੋਨੋ ਬਣ ਗਏ ਧਰਮ ਭਰਾ
ਓਹਨਾ ਪੱਗਾਂ ਝੱਟ ਵਟਾ ਲਾਇਆ
ਨਾਲੇ ਸੋਹਾਂ ਲਈਆਂ ਖਾ
ਓਹਨਾ ਪਟ ਨਸ਼ੇ ਦੀਆਂ ਬੋਤਲਾਂ
ਲਈਆਂ ਮੰਝੇ ਕੋਲ ਟੀਕਾ
ਪਿਆਲੇ ਪੀਂਦੇ ਭਰ ਕੇ ਸ਼ਰਾਬ ਦੇ
ਗਿਆ ਨਸ਼ਾ ਅੱਖਾਂ ਵਿਚ ਆ
ਹਸੇ ਦੇਖ ਦੇਖ ਕੇ ਡੋਗਰੀ
ਓਹਨੂੰ ਚੜ੍ਹਿਆ ਕੋਈ ਚਾਹ
ਕਹਿੰਦੀ ਨਾ ਪੀ ਦਿਓਰਾ ਮੇਰਿਆ
ਹੋ ਦਿਓਰਾ ਮੇਰਿਆ
ਉਹ ਨਾ ਪੀ ਦਿਓਰਾ ਮੇਰੇਆ
ਹੁੰਦੀ ਦਾਰੂ ਬੁਰੀ ਬਲਾ
ਅੱਖ ਧਤੂਰਾ ਸੰਖਿਆ ਕਿੰਨੇ ਦਿੱਤੀ ਪੁੱਠਾ ਲਾ
ਕਿਸ਼ਨਾ ਕਹਿੰਦਾ ਰੋਕ ਨਾ ਭਾਬੀਏ ਮੈਨੂੰ ਪੀਣੋ ਨਾ ਹਟਾ
ਜੱਟ ਗਟ ਗਟ ਕਰਕੇ ਪੀ ਗਿਆ
ਜੱਟ ਗਟ ਗਟ ਕਰਕੇ ਪੀ ਗਿਆ
ਸਾਰੀ ਬੋਤਲ ਗਿਆ ਪਚਾ
ਯਾਰੋ ਨਸ਼ਾ ਉਪਰ ਦੀ ਪੈ ਗਿਆ
ਹੋ ਵੈਲੀ ਮੇਰੇਓ
ਨਸ਼ਾ ਉਂਪਰ ਦੀ ਪੈ ਗਿਆ
ਉਹ ਡਿਗਦਾ ਗੇੜਾ ਖਾ
ਤੁਰਿਆ ਡੋਗਰ ਥਾਣੇ ਵੱਲ ਨੂੰ
ਤੁਰਿਆ ਥਾਣੇ ਵੱਲ ਨੂੰ
ਯਾਰੋ ਜੱਟ ਨੂੰ ਜਿੰਦਾ ਲਾ
ਰੌਲਾ ਪਾਵੇ ਥਾਣੇ ਪਹੁੰਚ ਕੇ
ਤੁਸੀਂ ਫੜ ਲੋ ਮੋੜ ਨੂੰ ਜਾ