Putt Jattan De
ਪੁੱਤ ਜੱਟਾਂ ਦੇ ਬੁਲੌਂਦੇ ਬੱਕਰੇ,
ਪੁੱਤ ਜੱਟਾਂ ਦੇ...ਜੱਟਾਂ ਦੇ ਬੁਲੌਂਦੇ ਬੱਕਰੇ,
ਮੋਡੇਯਾ ਤੇ ਡਾਂਗਾ ਧਰੀਆ ਤੇ ਕੈਨ੍ਥੇ ਸੋਨੇ ਦੇ
ਸੋਨੇ ਦੇ ਗਰ੍ਦ੍ਨਾ ਲਮਿਆ
ਮ੍ੜਕ ਨਾਲ ਪਬ ਚਕਦੇ ਵੀ ਚਿੱਟੇ ਚਾਦਰੇ
ਚਾਦਰੇ ਸੁਬਰ ਦੇ ਧਰਤੀ ਵੀ ਚਿੱਟੇ ਚਾਦਰੇ
ਚਾਦਰੇ ਸੁਬਰ ਦੇ ਧਰਤੀ ਡੱਬਾ ਵਿਚ ਬੰਦ ਬੋਤਲਾਂ
ਪਾਸੇ ਹੱਟ ਜਾ ਹੱਟ ਜਾ ਜੱਟਾ ਨੂ ਰਾਹ ਛਡ ਦੇ
ਰੇਸ਼ਮੀ ਗਰਰੇ ਵਾਲ਼ੀਏ ਲੌਂਦੇ ਕਲਿਆਂ
ਕਲਿਆਂ ਕੰਨਾ ਨੂ ਹਥ ਤੱਰ ਕੇ ਲੌਂਦੇ ਕਲਿਆਂ
ਕਲਿਆਂ ਕੰਨਾ ਨੂ ਹਥ ਤੱਰ ਕੇ
ਨੀ ਖੜੀ ਹੋਕੇ ਤੂ ਵੀ ਸੁਣ ਲੈ ਨਾਰੇ
ਨਾਰੇ ਜੱਟਾ ਦੇ ਪੁੱਤ ਪੌਣ ਬੋਲਿਆ ਨੀ ਮੁਟਿਆਰੇ
ਨੀ ਮੁਟਿਆਰੇ ਨੀ ਮੁਟਿਆਰੇ ਨੀ ਮੁਟਿਆਰੇ
ਆਰੀ ਆਰੀ ਆਰੀ ਹਡੀ-ਪਾ,
ਆਰੀ ਆਰੀ ਆਰੀ ਵਿਚ ਜਗਰਾ ਵਾ ਦੇ ਕਿਹੰਦੇ
ਲਗਦੀ ਰੋਸ਼ਨੀ ਭਾਰੀ,
ਵੇਲਿਆਂ ਦਾ ਕਠ ਹੋ ਗੇਯਾ,
ਕਠ ਹੋ ਗੇਯਾ, ਕਠ ਹੋ ਗੇਯਾ, ਓਤਏ ਬੋਤਲਾਂ ਮੰਗਾਲੀ ਆ 40,
40 ਆ ਚੋਂ' ਇਕ ਬਚ ਗਯੀ, ਇਕ ਬਚ ਗਈ,
ਇਕ ਬਚ ਗਈ, ਓ ਚੁੱਕ ਕੇ ਮਿਹਲ ਨਾਲ ਮਾਰੀ,
ਮੁਣਸ਼ੀ ਡਾਂਗੋ ਦਾ, ਡਾਂਗੋ ਦਾ, ਡਾਂਗੋ ਦਾ,
ਡੰਗ ਰਖ ਦਾ ਗੰਡਸੇ ਵਾਲੀ, ਮੋਹਿਦਾੰ ਕੋਂਕੇਯਾ ਦਾ,
ਕੋਂਕੇਯਾ ਦਾ, ਕੋਂਕੇਯਾ ਦਾ, ਜਿਨੇ ਕੁੱਟ ਟੀ ਪੰਡੋਰੀ ਸਾਰੀ,
ਧਨ ਕੌਰ ਦੋਹਦਰ ਦੀ, ਹੋ ਦੋਹਦਰ ਦੀ, ਦੋਹਦਰ ਦੀ,
ਹੀ ਦੋਹਦਰ ਦੀ, ਹੋ ਧਨ ਕੌਰ ਦੋਹਦਰ ਦੀ ਲੱਕ ਪਤਲਾ ਬਦਨ ਦੀ ਭਾਰੀ,
ਅਰਜੁਨ ਵੇਲੀ ਨੇ ਪੈਰ ਜੋਰ ਕੇ ਗੰਡਾਸੀ ਮਾਰੀ,
ਪੜਲੋਹ ਆ ਜਾਂਦੀ ਜੇ ਹੁੰਦੀ ਨਾ ਪੋਲਿਸ ਸਰਕਾਰੀ
ਪੜਲੋਹ ਆ ਜਾਂਦੀ ਜੇ ਹੁੰਦੀ ਨਾ ਪੋਲਿਸ ਸਰਕਾਰੀ
ਪੜਲੋਹ ਆ ਜਾਂਦੀ
ਪੁੱਤ ਜੱਟਾਂ ਦੇ ਮਰਨ ਲੱਗੇ ਦੇਸ਼ ਲਯੀ, ਪੁੱਤ ਜੱਟਾਂ ਦੇ,
ਜੱਟਾਂ ਦੇ ਮਰਨ ਲੱਗੇ ਦੇਸ਼ ਲਯੀ ਮੌਤ ਨੂ ਮਖੌਲ ਕਰਦੇ,
ਏਹੇ ਸੂਰਮਾ, ਸੂਰਮਾ ਭਗਤ ਸਿੰਘ ਵਾਂਗੂ ਚੈਡ ਜਾਂਦੇ ਸੂਲੀ ਹਸਕੇ
ਬਈ ਲੈਂਦੇ ਬਦਲਾ, ਬਦਲਾ ਉਧਮ ਸਿੰਘ ਬਣ ਕੇ ਪਾਰ ਜਾ ਸਮੁੰਦੜਾ ਤੋਹ,
ਝੱਲੀਏ, ਝੱਲੀਏ ਜੱਟਾਂ ਦੀ ਜਿੰਦ ਲੇਖੇ ਦੇਸ਼ ਦੇ ਨੀ ਸੁਨ੍ਣ ਬਲੀਏ,
ਨੀ ਸੁਨ੍ਣ ਬਲੀਏ, ਨੀ ਸੁਨ੍ਣ ਬਲੀਏ, ਨੀ ਸੁਨ੍ਣ ਬਲੀਏ
ਹੋ ਪੁੱਤ ਜੱਟਾਂ ਦੇ ਫੜਨ ਬਾਂਹ ਜਿਸਦੀ,
ਸਿਰ ਕੱਟ ਵਾਨਾ ਜਾਣਦੇ ਨੇ ਬਈ, ਯਾਰ ਵਾਸ੍ਤੇ,
ਯਾਰ ਵਾਸ੍ਤੇ ਚੇਨਹਵਾ ਤਰ੍ਦੇ ਚਿਰ ਕੇ ਖਵੌਂਦੇ ਪੱਟ ਨੇ ਬਈ,
ਕੰਨ ਪਾੜ ਕੇ, ਕੰਨ ਪਾੜ ਕੇ ਪਵੌਂਦੇ ਮੂਂਦੜਾ ਯਾਰ ਲਈ
ਜੋਗੀ ਬਣਕੇ ਬਈ ਜਿੰਦ ਯਾਰ ਤੋਹ, ਯਾਰ ਤੋਹ ਜੰਦੋਰਾ ਥੱਲੇ ਵਾਰ ਕੇ,
ਲੱਗੀਆਂ ਪਗੌਂਦੇ ਜੱਟ ਨੇ, ਯਾਰੀ ਜੱਟ ਦੀ,
ਜੱਟ ਦੀ ਤੂਤ ਦਾ ਮੋਚਾ ਕਡ਼ਾ ਨਾ ਵਿਚਹਿਲੋ ਟੁਟ ਦੀ,
ਨਾਰੀਏ, ਨਾਰੀਏ, ਜੱਟਾਂ ਦੇ ਪੁੱਤ ਵਾਂਗੂ ਯਾਰ ਤੋਹ ਨੀ ਜਿੰਦ ਵਾਰੇ ਏ
ਨੀ ਜਿੰਦ ਵਾਰੇ ਏ ਨੀ ਜਿੰਦ ਵਾਰੇ ਏ