Mirza - Surinder Shinda

INDERJIT JAISWAL

ਕਦੇ ਨਾਹ ਰਾਂਝਾ ਕੰਨ ਪੜਵਾਉਂਦਾ
ਤੇ ਹੀਰ ਖਬੌਂਦੀ ਚੂਰੀ ਨਾਹ
ਮਿਰਜ਼ੇ ਨੇ ਫੇਰ ਮਰਨਾ ਕੀ ਸੀ
ਜੇ ਹੁੰਦੀ ਮਜਬੂਰੀ ਨਾ
ਕੌਣ ਕਰੇਂਗਾ ਯਾਦ ਸੱਸੀ ਨੂ
ਜੇ ਥਲ ਵਿਚ ਹੁੰਦੀ ਪੂਰੀ ਨਾ
ਇਸ਼੍ਕ਼ ਨੇ ਯਾਰੋਂ ਮਰਜਾਨਾ ਸੀ
ਜੈ ਆਸ਼ਿਕ਼ ਚੜਦੇ ਸੂਲੀ ਨਾ
ਜੇ ਕੱਠ ਓ ਨਈ ਸੀ, ਤੇ ਕੱਟ ਆਜ ਵੀ ਨਹੀ

ਮੈਨੂੰ ਦਰਸ ਵੱਲਾਂ ਦਾ, ਓਸੇ ਵੇਲੇ ਹੋ ਜਾਣਾ
ਮੈਨੂੰ ਦਰਸ ਵੱਲਾਂ ਦਾ, ਓਸੇ ਵੇਲੇ ਹੋ ਜਾਣਾ
ਜਾਕੇ ਜਦ ਸਾਹਿਬਾ ਨੂ, ਮੈਂ ਸੀਨੇ ਨਾਲ ਲਾਯਾ
ਜਾਕੇ ਜਦ ਸਾਹਿਬਾ ਨੂ, ਮੈਂ ਸੀਨੇ ਨਾਲ ਲਾਯਾ

It was late last summer, my blood coloured the sky
When I heard you break your swear
Punjab in my eye,
Never had I cried before
Never had my steel heart died before,
But know I felt the raw, blast
True love forever last,
But you cant feel my body
then you I cast,
Die for my woman
My woman is my mind,
My destiny she speaks through her every freaky line,
Her body movement is the way I survive
When I am on the battle field, staying alive
Staying alive my arches is that 249 mcs on horseback
So I pull out my steel to fight back
Pull out an ounce of ਦੇਸੀ from my rice sack
Walked across the five rivers one hundred degrees
My body burns, my mind cease

ਬੱਗੀਏ ਹਵਾ ਦੇ ਨਾਲ ਕਰਾਦੇ ਤੂ ਅੱਜ ਗੱਲਾਂ ਨੀ
ਬੱਗੀਏ ਹਵਾ ਦੇ ਨਾਲ ਕਰਾਦੇ ਤੂ ਅੱਜ ਗੱਲਾਂ ਨੀ
ਜੱਟੀ ਮਰਜੂਗੀ ਜੇ ਮੈਂ ਨਜ਼ਰੀ ਨਾ ਆਯਾ
ਜੱਟੀ ਮਰਜੂਗੀ ਜੇ ਮੈਂ ਨਜ਼ਰੀ ਨਾ ਆਯਾ

ਸਾਡਾ ਜਨਮ ਜਨਮ ਤਕ ਸਾਤ ਨਿਬੂਗਾ ਬੱਗੀਏ ਨੀ
ਸਾਡਾ ਜਨਮ ਜਨਮ ਤਕ ਸਾਤ ਨਿਬੂਗਾ ਬੱਗੀਏ ਨੀ
ਬਿਹਕੇ ਕੋਲ ਖੁਦਾ ਦੇ ਜੱਟ ਨੇ ਲੇਖ ਲਿਖਾਯਾ
ਬਿਹਕੇ ਕੋਲ ਖੁਦਾ ਦੇ ਜੱਟ ਨੇ ਲੇਖ ਲਿਖਾਯਾ

ਤੰਨ ਮੰਨ ਤਾਜਾ ਹੋ ਜੌ ਸਾਰੇ ਦੁਖ ਟੁੱਟ ਜਾਣੇ ਨੇ
ਤੰਨ ਮੰਨ ਤਾਜਾ ਹੋ ਜੌ ਸਾਰੇ ਦੁਖ ਟੁੱਟ ਜਾਣੇ ਨੇ
ਦੇਖੀ ਜੱਦ ਮੈਂ ਸਾਇਬ ਤਨ ਬਾਰ ਲੇਯਾਯਾ
ਦੇਖੀ ਜੱਦ ਮੈਂ ਸਾਇਬ ਤਨ ਬਾਰ ਲੇਯਾਯਾ

ਓ ਭਲਾਂ ਦੇਖ ਜਰਨੈਲ ਨੇ ਗੀਤ ਗਵਾਉਣੇ ਸ਼ਿੰਦੇ ਤੋਂ

Beliebteste Lieder von Surinder Shinda

Andere Künstler von Traditional music