Arabic Akh
ਭੋਰਦੀ ਪਤਾਸੇ ਤੌਰ
ਮੋੜਨ ਨੂ ਸਿਖੌਨੀ ਆਏ
Gucci ਆਲਾ Bamboo ਲਗੇ
ਡੋਲਦੋ ਲੇ ਔਣੀ ਆਏ
ਆਏ ਆਹਾ
ਹੋ ਭੋਰਦੀ ਪਤਾਸੇ ਤੌਰ
ਮੋੜਨ ਨੂ ਸਿਖੌਨੀ ਆਏ
Gucci ਆਲਾ Bamboo ਲਗੇ
ਡੋਲਦੋ ਲੇ ਔਣੀ ਆਏ
ਹੋਡ਼ ਖੁਸ਼ਬੂ ਸਾਰੇ
ਓ ਥਗ ਤਾਰ ਕੇ ਛੱਡੂਗੀ
Arabic ਜਿਹੀ ਅੱਖ ਮੁੰਡੇ
ਮਾਰਕੇ ਛੱਡੂਗੀ
ਅੱਗ ਲਗਦੇ ਹੁੱਲਰੇਆ ਨਾਲ
ਬਾਲ ਕੇ ਛੱਡੂਗੀ
Arabic ਜਿਹੀ ਅੱਖ ਮੁੰਡੇ
ਮਾਰਕੇ ਛੱਡੂਗੀ
ਅੱਗ ਲਗਦੇ ਹੁੱਲਰੇਆ ਨਾਲ
ਬਾਲ ਕੇ ਛੱਡੂਗੀ
ਹੋ Belly Dance ਤੇ ਭੰਗੜੇ ਨੂ
ਜੋਡ਼ ਜੋਡ਼ ਪੌਣੀ ਆਏ
ਗਿਧੇਆ ਨੂ ਰਨੀਏ ਨੀ
ਪਿਹਲਾਂ ਨਾਲ ਸਜੌਨੀ ਏ
Belly Dance ਤੇ ਭੰਗੜੇ ਨੂ
ਜੋਡ਼ ਜੋਡ਼ ਪੌਣੀ ਆਏ
ਗਿਧੇਆ ਨੂ ਰਨੀਏ ਨੀ
ਪਿਹਲਾਂ ਨਾਲ ਸਜੌਨੀ ਏ
ਹੋ ਮੋੜ ਉੱਡਣੇ ਬਨੇਰੋ
ਟਾਲੀ ਮਾਰਕੇ ਛੱਡੂਗੀ
Arabic ਜਿਹੀ ਅੱਖ ਮੁੰਡੇ
ਮਾਰਕੇ ਛੱਡੂਗੀ
ਅੱਗ ਲਗਦੇ ਹੁੱਲਰੇਆ ਨਾਲ
ਬਾਲ ਕੇ ਛੱਡੂਗੀ
Arabic ਜਿਹੀ ਅੱਖ ਮੁੰਡੇ
ਮਾਰਕੇ ਛੱਡੂਗੀ
ਅੱਗ ਲਗਦੇ ਹੁੱਲਰੇਆ ਨਾਲ
ਬਾਲ ਕੇ ਛੱਡੂਗੀ
ਹੋ ਤੁਪਾਕ ਸੁਣੇ ਜਿਹਦਾ
Biber ਨੂ ਲਯੂਗਾ
Rude ਜਿਹਾ ਜੱਸਰ ਵੀ
ਫੁੱਲ ਲੈਕੇ ਔਗਾ
ਹੋ ਤੁਪਾਕ ਸੁਣੇ ਜਿਹਦਾ
Biber ਨੂ ਲਯੂਗਾ
Rude ਜਿਹਾ ਜੱਸਰ ਵੀ
ਫੁੱਲ ਲੈਕੇ ਔਗਾ
ਛੱਤਾਂ ਜਿੱਡਾ ਕਦ ਲੱਗੇ
ਖਾਰ ਕੇ ਛੱਡੂਗੀ
Arabic ਜਿਹੀ ਅੱਖ ਮੁੰਡੇ
ਮਾਰਕੇ ਛੱਡੂਗੀ
ਅੱਗ ਲਗਦੇ ਹੁੱਲਰੇਆ ਨਾਲ
ਬਾਲ ਕੇ ਛੱਡੂਗੀ
Arabic ਜਿਹੀ ਅੱਖ ਮੁੰਡੇ
ਮਾਰਕੇ ਛੱਡੂਗੀ
ਅੱਗ ਲਗਦੇ ਹੁੱਲਰੇਆ ਨਾਲ
ਬਾਲ ਕੇ ਛੱਡੂਗੀ
ਹੁਏ ਓ ਹਹਹਾ
ਹੋ Waist Slim ਆ
ਤੇ Curvy Trim ਏ
ਕਰਦੀ Slay ਜੱਟੀ
Fail ਕਿੱਤੀ Kim ਏ
ਹੋ Waist Slim ਆ
ਤੇ Curvy Trim ਏ
ਕਰਦੀ Slay ਜੱਟੀ
Fail ਕਿੱਤੀ Kim ਏ
ਹੋ ਲੱਗੇ ਚੋਬਰਣ ਨੂ
ਕਾਰ ਆਂ ਵਿਚੋਂ ਤਾਰ ਕੇ ਛੱਡੂਗੀ
Arabic ਜਿਹੀ ਅੱਖ ਮੁੰਡੇ
ਮਾਰਕੇ ਛੱਡੂਗੀ
ਅੱਗ ਲਗਦੇ ਹੁੱਲਰੇਆ ਨਾਲ
ਬਾਲ ਕੇ ਛੱਡੂਗੀ
Arabic ਜਿਹੀ ਅੱਖ ਮੁੰਡੇ
ਮਾਰਕੇ ਛੱਡੂਗੀ
ਅੱਗ ਲਗਦੇ ਹੁੱਲਰੇਆ ਨਾਲ
ਬਾਲ ਕੇ ਛੱਡੂਗੀ
ਹੁਏ ਓ ਹਹਹਾ