Attwadi
ਕਦੋ ਰੌਂਡ ਚਲੇ ਸੀ ਸਲਟਾ ਦੇ ਕਦੋ ਚੱੜੇ ਪੱਟੇ ਸੀ ਮਸ਼ੀਨ ਗੰਨਾ ਦੇ
ਕਿਹ੍ੜਾ ਸੀ ਓ ਕਾਲਾ ਦੌਰ ਲੰਘਿਆ ਜਦੋ fire ਲੰਘੇ ਸੀ ਕੋਲੋ ਦੇ ਕੰਨਾ ਦੇ
ਖੂਨ ਨਾਲ ਸਿੰਜੀ ਧਰਤੀ ਪੰਜਾਬ ਦੀ
ਤਾਹਈਓ ਤਾ ਸ਼ਹਾਦਤਾ ਦੀ ਵਾਦੀ ਕਿਹੰਦੇ ਨੇ
ਅੱਤ ਹੋਈ ਤੋਹ ਜੋ ਸੂਰਮੇ ਨੇ ਉੱਠਦੇ ਓਹ੍ਨਾ ਨੂੰ ਹੇ ਸ਼ੇਰਾ ਅੱਤਵਾਦੀ ਕਿਹੰਦੇ ਨੇ

ਖੋ ਹਥਾ ਵਿਚੋ ਚੀਰੇ ਪੁੱਤ ਮਾਵਾ ਦੇ ਮਨੂੰ ਸਰਕਾਰ ਦੇ ਓ ਵੇਲੇ ਸੀ

ਖਾ ਖਾ ਪੱਤੇ ਸਿੰਘ ਜੰਗਲਾ ਚੋ ਨਿਕਲੇ ਮੂਹਰੇ ਅੱਤਰਾਨੇ ਹੁਣੀ ਘੇਰੇ ਸੀ
ਪੂਛਾ ਚਕ ਭਜੀ ਫੌਜ ਅਬਦਾਲੀ ਦੀ
ਪੂਛਾ ਚਕ ਭਜੀ ਫੌਜ ਅਬਦਾਲੀ ਦੀ ਏਸੇ ਨੂੰ ਤਾ ਮੂੰਹ ਦੀ ਖਾਧੀ ਕਿਹੰਦੇ ਨੇ
ਅੱਤ ਹੋਈ ਤੋਹ ਜੋ ਸੂਰਮੇ ਨੇ ਉੱਠਦੇ ਓਹ੍ਨਾ ਨੂ ਹੇ ਸ਼ੇਰਾ ਅੱਤਵਾਦੀ ਕਿਹੰਦੇ ਨੇ

ਮਜਲੂਮ ਠੋਕੇ ਬੜੇ ਆਡਮਾਇਰ ਨੇ ਸੂਰਾ ਲੰਡਨ ਚ ਟਾਇਮ ਫਿਰੀ ਚਕਦਾ

ਮਰਦਾ ਨੂੰ ਸ਼ੌਂਕ ਹਥਿਆਰਾ ਦੇ ਮਾੜੇ ਦਿਲ ਵਾਲਾ ਅਸਲੇ ਨਹੀ ਰਖਦਾ
ਕਿਥੇ ਧਰ੍ਨੇ ਨਾਲ ਮਿਲਣੀ ਆਜ਼ਾਦੀ ਸੀ
ਕਿਥੇ ਧਰ੍ਨੇ ਨਾਲ ਮਿਲਣੀ ਆਜ਼ਾਦੀ ਸੀ ਜ਼ੋਰ ਹਿੱਕ ਦੇ ਨਾਲ ਲੈ ਲਈ ਆਜ਼ਾਦੀ ਕਿਹੰਦੇ ਨੇ
ਅੱਤ ਹੋਈ ਤੋਹ ਜੋ ਸੂਰਮੇ ਨੇ ਉੱਠਦੇ ਓਹ੍ਨਾ ਨੂ ਹੇ ਸ਼ੇਰਾ ਅੱਤਵਾਦੀ ਕਿਹੰਦੇ ਨੇ
ਅੱਤ ਹੋਈ ਤੋਹ ਜੋ ਸੂਰਮੇ ਨੇ ਉੱਠਦੇ ਓਹ੍ਨਾ ਨੂ ਹੇ ਸ਼ੇਰਾ ਅੱਤਵਾਦੀ ਕਿਹੰਦੇ ਨੇ
ਅੱਜ ਵੀ ਓ ਵੱਜਦੇ ਅੰਤਕੀ ਨੇ ਜੱਸੜਾ ਜੋ ਕੌਮ ਦੇ ਸ਼ਹੀਦ ਨੇ

ਸਰਾਭਾ ਤੇ ਕਰਤਾਰ ਤੇ ਭਗਤ ਵੀ ਦਿਲ ਸਾਡੇ ਸੋਚਦੇ ਮੁਰੀਦ ਨੇ
ਪਰ ਕਿਥੇ ਨੇ ਖਿਤਾਬ ਓ ਸ਼ਹੀਦਾ ਦੇ
ਪਰ ਕਿਥੇ ਨੇ ਖਿਤਾਬ ਓ ਸ਼ਹੀਦਾ ਦੇ ਤਾਹੀ ਲੋਕ ਸਰਕਾਰਾਂ ਵੱਖ ਵਾਦੀ ਕਿਹੰਦੇ ਨੇ