Baagian De Kisse

Tarsem Jassar

ਓ ਪਿੰਡਾ ਵਾਲੇ ਆ ਤਾਂ ਹੀ ਤਾਂ ਗਲ ਪਿੰਡਾ ਵਾਲੀ ਏ
ਗਲ business ਦੀ ਨੀ ਗਲ ਹਿੰਡਾ ਵਾਲੀ ਏ
ਓ ਕਮਰੇ ਚ ਫੋਟੋ ਤੀਰ ਵਾਲੇ ਬਾਬੇ ਦੇ
ਤਾਂ ਹੀ ਸੋਚ ਓ ਜੁਝਾਰੂ ਸਿੰਘਾ ਵਾ
ਨਾ ਦਿਲ ਦੁਖ ਜਾਵੇ ਕਿਸੇ ਵੀ ਅਜ਼ੀਜ ਦਾ
ਰਖੇ ਸਾਂਭ ਸਾਂਭ ਜੱਸਰ ਜੁਬਾਨ ਨੂ
ਓ ਬਾਗੀ’ਆਂ ਦੇ ਕਿੱਸੇ ਸੁਨ੍ ਸੁਨ੍ ਵੱਡੇ ਹੋਏ ਆ
ਕਿਵੇਂ ਛੱਡੀ’ਏ ਜ਼ਮੀਨ ਤੇ ਈਮਾਨ ਨੂ
ਓ ਬਾਗੀਆਂ ਦੇ ਕਿੱਸੇ ਸੁਨ੍ ਸੁਨ੍ ਵੱਡੇ ਹੋਏ ਆ
ਕਿਵੇਂ ਛੱਡੀ ਏ ਜ਼ਮੀਨ ਤੇ ਈਮਾਨ ਨੂ
ਓ ਪਿੰਡਾ ਵਾਲੇ ਆ ਤਾਂ ਹੀ ਤਾਂ ਗਲ ਪਿੰਡਾ ਵਾਲੀ ਏ
ਬੁਚਦਾ ਕਿ ਏ ਤੀਰਾ ਮੂਹਰੇ ਹਿੱਕਾ ਧੌਂਦੇ ਨੇ
ਭਾਵੇ ਗੜੀ ਭਾਵੇ ਬੁਰ੍ਜ ਏ ਤਾਂ ਬਾਜ਼ੀ ਲੌਂਦੇ ਨੇ
ਹੱਕਾਂ ਲਯੀ ਖਲੌਂਦੇ ਨੇ ਤਗੜੇ ਨੂ ਢੌਦੇ ਨੇ
ਰੋਹ ਵਿਚ ਆਕੇ ਜੈਕਾਰੇ ਲੌਂਦੇ ਨੇ
ਅੜਬ blood’ਆ ਵਿਚ ਜੋਸ਼ ਮਾਰੇ ਬੜਕਾ
ਨਿਮਰ ਵੀ ਪੁਰੀ ਪਰ ਛੱਡੀਯਾ ਨੀ ਮੜਕਾਂ
ਪੁੱਤ ਦਸ਼ਮੇਸ਼ ਦੇ ਨੇ ਜਿੱਤਣਾ’ਗੇ ਹਰ ਥਾ
ਕਿਹ ਦੀ ਜਾਕੇ ਤੇਰੇ ਓ ਵਾਜਿਦੇ ਖਾਨ ਨੂ
ਓ ਬਾਗੀ’ਆਂ ਦੇ ਕਿੱਸੇ ਸੁਨ੍ ਸੁਨ੍ ਵੱਡੇ ਹੋਏ ਆ
ਕਿਵੇਂ ਛੱਡੀ’ਏ ਜ਼ਮੀਨ ਤੇ ਈਮਾਨ ਨੂ
ਓ ਬਾਗੀਆਂ ਦੇ ਕਿੱਸੇ ਸੁਨ੍ ਸੁਨ੍ ਵੱਡੇ ਹੋਏ ਆ
ਕਿਵੇਂ ਛੱਡੀ ਏ ਜ਼ਮੀਨ ਤੇ ਈਮਾਨ ਨੂ
ਓ ਪਿੰਡਾ ਵਾਲੇ ਆ ਤਾਂ ਹੀ ਤਾਂ ਗਲ ਪਿੰਡਾ ਵਾਲੀ ਏ

Beat Inspector Beat Inspector

ਓ ਕਦੇ ਨੇਜੇਯਨ ਦੇ ਟੰਗੇ ਕਦੇ ਪੋਟੇ ਗਏ ਵੰਡੇ
ਕੀਤੇ ਰਾਹਾਂ ਵਿਚ ਕੰਡੇ ਤਾਂ ਵੀ ਖੁਸ਼ੀ ਖੁਸ਼ੀ ਲੰਗੇ
ਜਿਹਦੇ ਖੰਗੇ ਓਹੀ ਟੰਗੇ ਹਥੀ ਤੇਗਾਂ ਨਾਲੇ ਖੰਡੇ
ਸਾਡੀ ਮਹਿਲਾਂ ਨਾਲ ਤਲਖੀ ਆ ਕੁਲੀਯਾ ਚ ਚੰਗੇ

ਨਾ ਨਾ ਸਾਨੂ ਆਜ਼ਮਾਂ ਅਸੀ ਤਿਖੇ ਸੂਲਾਂ ਤੋ
ਹਸ ਹਸ ਵਾਰ ਦਈਏ ਜ਼ਿੰਦਗੀ ਅਸੂਲਾ ਤੋਂ
ਬਾਹਲੇ ਕੱਬੇ ਰੁਲਣ ਤੋਂ ਸੀ ਨਾ ਕਹਿ ਬੁੱਲਾਂ ਤੋਂ
ਸ਼ਹਿਦੀਯਾ ਬਾਰੇ ਤਾਂ ਪਤਾ ਏ ਸ੍ਕੂਲ’ਆਂ ਤੋਂ
ਦੇਖ ਛੋਟੇ ਫਰਜ਼ੰਦ ਕਿਵੇਂ ਡੱਟੇ ਸੀ
ਨਾ ਨਿਵਾ ਹੋਣ ਦਿੱਤਾ ਕੇਸਰੀ ਨਿਸ਼ਾਨ ਨੂ
ਓ ਬਾਗੀ’ਆਂ ਦੇ ਕਿੱਸੇ ਸੁਨ੍ ਸੁਨ੍ ਵੱਡੇ ਹੋਏ ਆ
ਕਿਵੇਂ ਛੱਡੀ’ਏ ਜ਼ਮੀਨ ਤੇ ਈਮਾਨ ਨੂ
ਓ ਬਾਗੀਆਂ ਦੇ ਕਿੱਸੇ ਸੁਨ੍ ਸੁਨ੍ ਵੱਡੇ ਹੋਏ ਆ
ਕਿਵੇਂ ਛੱਡੀ ਏ ਜ਼ਮੀਨ ਤੇ ਈਮਾਨ ਨੂ
ਓ ਪਿੰਡਾ ਵਾਲੇ ਆ ਤਾਂ ਹੀ ਤਾਂ ਗਲ ਪਿੰਡਾ ਵਾਲੀ ਏ
ਟਰਾਲੀ’ਆਂ ਤੇ ਤੰਬੂ ਸਾਡਾ ਕਿਲਾ ਦੇਖ ਲੇ
ਟ੍ਰੈਕ੍ਟਰ ਏ ਹਾਥੀ ਉੱਤੇ ਕਿੰਗ ਬੈਠਾ ਦਾ
ਨਾੜਾ ਵਿਚੋ ਲਾਵਾਂ ਦੇਖ ਅੱਗ ਕਢ ਦਾ
ਤਾਂ ਵੀ ਵਿਚ ਸਬਰਾ ਦੇ ਸਿੰਘ ਬੈਠ

ਨਾਦਾਨ ਵਿਚੋ ਲਵਾਂ ਦੇਖ ਅੱਗ ਕਢ ਦਾ
ਤਾਂ ਵੀ ਵਿਚ ਸਬਰਂ ਦੇ ਸਿੰਘ ਬੈਠ ਦਾ
ਓ ਤਵੀਆ ਦੇ ਸਾਡਾ ਬਾਬਾ ਬੈਠਾ ਸੀ
ਅੱਗ ਸਾੜਦੀ ਨੀ ਪੁਰਖ਼ ਮਹਾਨ ਨੂ
ਓ ਸਰਕਾਰੇ ਤੂ ਜਿੰਨਾ ਨੂ ਅੱਤਵਾਦੀ ਦੱਸਦੀ
ਓ ਸਾਂਭਦੇ ਨੇ ਬਾਰ੍ਡਰ ਤਮਾਮ ਨੂ
ਤੁੱਸੀ ਰੋਟੀ ਹੀ ਜਿੰਨਾ ਦੀ ਅੱਜ ਖੌਂਦੇ ਫਿਰਦੇ
ਓਹੀ ਖੜੇ ਤੁਹਾਨੂ ਲੰਗਰ ਛਕਾਣ ਨੂ

ਯਾਰ ਅਸੀ ਤੁਹਾਨੂੰ ਕਹਿੰਦੇ
ਤੁਸੀ report ਜਿਦਾ ਦੀ ਮਰਜੀ ਲਾ ਦਿਓ
ਪਰ ਪਹਿਲਾ ਤੁਸੀ ਪਰਸ਼ਾਦਾ ਛਕੋ ਯਾਰ

ਓ ਬਾਗੀ’ਆਂ ਦੇ ਕਿੱਸੇ ਸੁਨ੍ ਸੁਨ੍ ਵੱਡੇ ਹੋਏ ਆ
ਕਿਵੇਂ ਛੱਡੀ’ਏ ਜ਼ਮੀਨ ਤੇ ਈਮਾਨ ਨੂ
ਓ ਬਾਗੀਆਂ ਦੇ ਕਿੱਸੇ ਸੁਨ੍ ਸੁਨ੍ ਵੱਡੇ ਹੋਏ ਆ
ਕਿਵੇਂ ਛੱਡੀ ਏ ਜ਼ਮੀਨ ਤੇ ਈਮਾਨ ਨੂ
ਓ ਪਿੰਡਾ ਵਾਲੇ ਆ ਤਾਂ ਹੀ ਤਾਂ ਗਲ ਪਿੰਡਾ ਵਾਲੀ ਏ

Beliebteste Lieder von Tarsem Jassar

Andere Künstler von Indian music