Creez [Illuminati]

R GURU, TARSEM JASSAR

ਹਾ,ਹਾ,ਹਾ,ਹਾ, ਹਾ,ਹਾ,ਹਾ,ਹਾ
ਵੇ ਕਾਹਤੋਂ ਰੁਖਾ ਰੁਖਾ ਰਹਿਨਾ ਸੋਹਣਿਆ
ਵੇ ਕਾਹਤੋਂ ਰੁਖਾ ਰੁਖਾ ਰਹਿਨਾ ਸੋਹਣਿਆ
ਜ਼ਰਾ ਪਿਆਰ ਆਜ਼ਮਾ ਕੇ ਦੇਖ ਲੈ, ਨਾ ਦਊ ਟੁੱਟਣ ਕਰੀਜ਼ ਤੇਰੀ ਵੇ
ਨਾ ਦਊ ਟੁੱਟਣ ਕਰੀਜ਼ ਤੇਰੀ ਵੇ, ਜੱਟੀ ਨੂੰ ਆਪਣਾ ਕੇ ਵੇਖ ਲੈ
ਵੇ ਤੇਰਾ ਵਿਹੜਾ ਸਾਰਾ ਖੁਸ਼ੀਆ ਨਾਲ ਭਰਦੂ
ਨੂੰਹ ਬੇਬੇ ਦੀ ਬਣਾ ਕੇ ਦੇਖ ਲੈ
ਵੇ ਕਾਹਤੋਂ ਰੁਖਾ ਰੁਖਾ ਰਹਿਨਾ ਸੋਹਣਿਆ, ਜ਼ਰਾ ਪਿਆਰ ਆਜ਼ਮਾ ਕੇ ਦੇਖ ਲੈ
ਨਾ ਦਊ ਟੁੱਟਣ ਕਰੀਜ਼ ਤੇਰੀ ਵੇ
ਵੇ ਤੇਰਾ ਪੱਗਾਂ ਵਾਲਾ ਰਖਨਾ ਸਾਵਾਰ ਦੂ
ਦੇਖੀ ਹੋਣ ਗਈਆ ਕਿਵੇਂ ਚੀਣੀਆ
ਵੇ ਮੇਰੇ ਦਿਲ ਵਿਚ ਕੀ ਕੀ ਨੇ ਸੱਧਰਾਂ
ਤੇਰੇ ਕੋਲੋਂ ਜਾਣੀਆ ਨੀ ਮੀਣੀਆ
ਵੇ ਆਪੇ ਆਖੀ ਜਾਣਾ ਬਾਪੂ ਨੇ ਨੀ ਮੰਨਨਾ
ਵੇ ਆਪੇ ਆਖੀ ਜਾਣਾ ਬਾਪੂ ਨੇ ਨੀ ਮੰਨਨਾ
ਵਿਚੋਲਾ ਤਾਂ ਵੇ ਪਾ ਕੇ ਦੇਖ ਲੈ, ਵੇ ਕਾਹਤੋਂ ਰੁਖਾ ਰੁਖਾ ਰਹਿਨਾ ਸੋਹਣਿਆ
ਜ਼ਰਾ ਪਿਆਰ ਆਜ਼ਮਾ ਕੇ ਦੇਖ ਲੈ, ਨਾ ਦਊ ਟੁੱਟਣ ਕਰੀਜ਼ ਤੇਰੀ ਵੇ
ਜੱਟੀ ਨੂੰ ਆਪਣਾ ਕੇ ਵੇਖ ਲੈ

ਸੁਖਾਂ ਸੁਖਦੀ ਸੁਖਮਨੀ ਕਰਦੀ, ਮੈਂ ਨੰਗੇ ਪਾਰੀ ਜਾ ਜਾਕੇ ਵੇ
ਸੁਖਾਂ ਸੁਖਦੀ ਸੁਖਮਨੀ ਕਰਦੀ, ਮੈਂ ਨੰਗੇ ਪਾਰੀ ਜਾ ਜਾਕੇ ਵੇ
ਹੋ ਕਿੰਨਾ ਬਦਲ ਲਿਆ ਏ ਮੈਂ ਤਾ ਖੁਦ ਨੂੰ, ਤੇਰੇ ਪਿਛੇ ਲਾ ਲਾ ਕੇ ਵੇ
ਨਾ ਐਵੇ ਤੋੜ ਵੇ ਤੱੜਕ ਕਰ ਦਿਲ ਨੂੰ
ਨਾ ਐਵੇ ਤੋੜ ਵੇ ਤੱੜਕ ਕਰ ਦਿਲ ਨੂੰ
ਕੋਈ ਲਾਰਾ ਜਿਹਾ ਤਾਂ ਲਾਕੇ ਦੇਖ ਲੈ
ਵੇ ਕਾਹਤੋਂ ਰੁਖਾ ਰੁਖਾ ਰਹਿਨਾ ਸੋਹਣਿਆ
ਜ਼ਰਾ ਪਿਆਰ ਆਜ਼ਮਾ ਕੇ ਦੇਖ ਲੈ, ਨਾ ਦਊ ਟੁੱਟਣ ਕਰੀਜ਼ ਤੇਰੀ ਵੇ
ਜੱਟੀ ਨੂੰ ਆਪਣਾ ਕੇ ਵੇਖ ਲੈ

ਹੋ ਜੱਸੜਾ ਵੇ ਕਾਹਦੀਆ ਨੇ ਆਕੜਾ
ਜਾਂਦੀ ਹੂਰ ਤੇਰੇ ਬਿਨਾ ਮਰਦੀ, ਹੋ ਜੱਸੜਾ ਵੇ ਕਾਹਦੀਆ ਨੇ ਆਕੜਾ
ਜਾਂਦੀ ਹੂਰ ਤੇਰੇ ਬਿਨਾ ਮਰਦੀ
ਵੇ ਜਿਵੇਂ ਰਖੇਂਗਾ ਰਜ਼ਾ ਚ ਰਾਜ਼ੀ ਰਹਿ ਲਾਉਗੀ
ਨਾ ਤੇਰੀ ਰਜ਼ਾ ਬਿਨਾ ਪੈਰ ਧਰਦੀ
ਵੇ ਗੀਤ ਲਿਖੀ ਜਾਣਾ ਸਾਰੇ ਯਾਰਾਂ ਵਾਸਤੇ
ਵੇ ਗੀਤ ਲਿਖੀ ਜਾਣਾ ਸਾਰੇ ਯਾਰਾਂ ਵਾਸਤੇ
ਇਕ ਮੇਰੇ ਲੀ ਵੀ ਗਾਕੇ ਦੇਖ ਲੈ
ਵੇ ਕਾਹਤੋਂ ਰੁਖਾ ਰੁਖਾ ਰਹਿਨਾ ਸੋਹਣਿਆ
ਜ਼ਰਾ ਪਿਆਰ ਆਜ਼ਮਾ ਕੇ ਦੇਖ ਲੈ
ਵੇ ਤੇਰਾ ਵਿਹੜਾ ਸਾਰਾ ਖੁਸ਼ੀਆ ਨਾਲ ਭਰਦੂ
ਨੂੰਹ ਬੇਬੇ ਦੀ ਬਣਾ ਕੇ ਦੇਖ ਲੈ

ਹੋ ਇਕ ਗੀਤ ਛੱਡ ਕਾਪੀ ਪੂਰੀ ਲਿਖ ਦੂ
ਪਰ ਅੜਬ ਸੁਬਾਹ ਦਾ ਥੋੜਾ ਯਾਰ ਏ
ਹੋ ਜਤਾ ਨਾਇਓ ਹੁੰਦਾ ਸਾਥੋ ਬੋਲਕੇ
ਇਹੀ ਸਰਦਾਰਾ ਦਾ ਪਿਆਰ ਏ
ਨੀ ਆ ਲੈ ਚੱਕ ਲਿਆ ਵਾਜਾ ਤੇਰੇ ਕਰਕੇ
ਨੀ ਆ ਲੈ ਚੱਕ ਲਿਆ ਵਾਜਾ ਤੇਰੇ ਕਰਕੇ
ਤੂੰ ਵੀ ਪਹਿਲਾਂ ਗਾਣਾ ਲਾਕੇ ਦੇਖ ਲੈ
ਹੋ ਜਿਹਦੀ ਫੜ ਲਈਏ ਬਾਂਹ ਨਾਹੀਓ ਛੱਡੇ
ਸਾਂਝ ਜਨਮਾਂ ਦੀ ਪਾ ਕੇ ਵੇਖ ਲੈ
ਹੋ ਜਿਹਦੀ ਫੜ ਲਈਏ ਬਾਂਹ ਨਾਹੀਓ ਛੱਡੇ
ਸਾਂਝ ਜਨਮਾਂ ਦੀ ਪਾ ਕੇ ਵੇਖ ਲੈ

Wissenswertes über das Lied Creez [Illuminati] von Tarsem Jassar

Wer hat das Lied “Creez [Illuminati]” von Tarsem Jassar komponiert?
Das Lied “Creez [Illuminati]” von Tarsem Jassar wurde von R GURU, TARSEM JASSAR komponiert.

Beliebteste Lieder von Tarsem Jassar

Andere Künstler von Indian music