Defcon.1

Tarsem Jassar

Yo Wazir

ਹੁੰਦੈ ਨੀਤਾਂ ਨੂ ਏ ਵਾਧਾ
ਪੜ੍ਹਿਆ ਸਰਬਾ ਜਾਗਿਆ ਨੇ ਰਾਤਾ
ਮੰਗਕੇ ਨੀ ਖਾਦਾਂ ਖੁਸ਼ ਹੀ ਰਹੀ ਦਾ
ਮਿਲੇ ਥੋਡਾ ਭਾਵੇ ਜਾਦਾ
ਗਭਰੂ ਦਾ ਸੋਹਣੀਏ ਨੀ ਪੱਕਾ ਸੇ ਇਰਾਦਾ
Fit litt ਨਿਟ Hit Gym ਕਰਦੀ
Scarlett ਵਾਂਗੂ ਤਿਖੀ ਚਿਨ ਕਰਦੀ
ਹੋ ਚਲਦੀ flame ਨੂ ਵੀ sim ਕਰਦੀ
ਲੋਕਾਂ ਦੇ ਏ ਟੌਂਟ ਵਿਚ ਬਿਨ ਕਰਦੀ
ਲਾਲ ਅੱਖ ਗਬਰੂ ਦੀ ਲੋਰ ਲਗਦੀ
ਜਮਾ ਵਖ ਚੋਬਰ ਦੀ ਤੋਰ ਲਗਦੀ
ਸੋਚੇ ਜੇ ਲਾਇ ਨਾ ਤੂ ਪਛਤਾਈ
ਜੱਟ ਦੀ ਤਾਂ ਯਾਰੀ ਦੀ ਵੀ ਤੋਡ ਲੱਗਦੀ
ਜੱਟ ਦੀ ਤਾਂ ਯਾਰੀ ਦੀ ਵੀ ਤੋਡ ਲੱਗਦੀ
ਆਹ look ਰਖੀ raughf ਗੱਭਰੂ ਏ taughf
ਪਟ ਨਇਓ ਹੋਨਾ ਤੇਥੋ ਕਰਿ ਪੁਫ
ਗਡੀ ਨਾਲੇ bike ਪਤੰਗ ਪੈ ਨ ਬੁਫ
Beard grow ਕਹਿੰਦੀ ਗਰਮ ਜੱਟ
ਜਿਨੇ ਵਾਲ ਓਹ ਲਾਵਾਂਡੇ ਸਦਾ ਮੁੱਛ ਵਿਚ ਨੀ,
ਲਾਂਡੇ ਜੋ ਸਕੀਮ ਏ ਸਦਾ ਕਛਨ ਸੋਚ ਨੀ,
ਓ ਸੁਪਨੇ ਚ ਅਸਲੇ ਨੀ ਜੇੜੇ ਦੇਖਦੇ,
ਓਹ 7 ਸਾਲ ਪਹਿਲਨ ਦੇ ਓਹ ਹੱਥਾਂ ਵੀਚ ਨੇ
ਲਾਲ ਅਖ ਗਬਰੂ ਦੀ ਲੋਰ ਲਗਦੀ,
ਜਮਾ ਵਖ ਚੋਬਰ ਦੀ ਤੋਰ ਲਗਦੀ,
ਸੋਚੇ ਜੇ ਲਾਇ ਨਾ ਤੂ ਪਛਤਾਈ
ਜੱਟ ਦੀ ਤਾਂ ਯਾਰੀ ਦੀ ਵੀ ਤੋਡ ਲੱਗਦੀ
ਜੱਟ ਦੀ ਤਾਂ ਯਾਰੀ ਦੀ ਵੀ ਤੋਡ ਲੱਗਦੀ
Red ਦਾ ਪੱਧਰ ਨੀ ਉੱਚਾ ਲਗੂ ਡਿਫਕਨ 1
ਪੀਕ ਤੇ ਸ਼ੈਤਾਨ ਬੈਠਾ ਕਢ ਦਏ ਕੰਨ
ਇਲੁਮਿਨਾਤੀ ਏ ਦੀ ਖੇਲ ਚੜੁ ਕੋਇ ਚੰਨ
ਮਤਲਬ ਨੀ ਏਹ ਲੋਕ ਗਲ ਜੱਸੜ ਦੀ ਯਾਰ
ਓ ਖੁਲੀਆਂ ਨੇ ਚੇਸਤਨ ਸਟਾਈਲ ਪੌਣੇ ਵੇਸਟ-ਐਨ
ਹਸਤਲਾਂ ਚ ਜ਼ਿੰਦਗੀ ਏ ਭੂਲ ਜਾ ਤੂੰ ਆਰਾਮ-ਏ
ਅਲਹਰਾਂ ਦੇ ਮਾਮਲੇ ਚ ਚਲੇ ਬਕਸ਼ ਫੁੱਟ ਤੇ
ਯਾਰਾਂ ਦੀਆਂ ਯਾਰੀਆਂ ਪੁਚੀ ਕਿਨੇ ਵਧੀਆ ਆ
ਮਥਾ ਨਾ ਜੇ ਮਿਲੇ ਬੰਦੇ ਨ ਮਿਲੇ
ਆਪਨੇ ਰਾਜ ਸਦਾ ਆਪਨੇ ਕਿਲੇ
ਬੁਰਜਨ ਦੇ ਵਾਰਗੇ ਖੜੇ ਰਖੇ ਨੇ
ਅਕੜੇ ਜੋ ਵਿੰਗਾ ਕਰ ਚੜ੍ਹਦੀਏ ਚਿਲੀ
ਦਾਸਨ ਸਾਲਾਂ ਨੂੰ ਉਦਯੋਗ ਦੇ ਰੰਗ ਦੇਖੇ ਨੇ
ਪੱਗਾਂ ਦੇ ਵੀ ਬਦਲਦੇ ਹੁੰਦੇ ਢੰਗ ਦੇਖੇ ਨੇ
ਸਚੇ ਨਾਲੇ ਅਉਖੇ ਰਹਿ ਵੀ ਲੰਗ ਵੇਖੇ ਨੇ
ਖੜੇ-ਉਟੇ ਬੰਦੇ ਏਥੇ ਚੰਦ ਦੇਖੇ ਨੇ
ਬਿਆਨ ਗਬਰੂ ਦੀ ਕੋਰਟ ਵਰਗੀ ਬਹੁਤ ਵਾਰਗੀ
ਰੈਜਮੈਂਟ ਦੇਖਿ ਸਾਦੀ ਝੋਟ ਵਾਰਗੀ
ਪਲੇਸਮੈਂਟ ਐਂਡ ਅਲੇ ਡਾਟ ਵਾਰਗੀ
ਪਲੇਸਮੈਂਟ ਐਂਡ ਅਲੇ ਡਾਟ ਵਾਰਗੀ
ਲਾਲ ਅਖ ਗਬਰੂ ਦੀ ਲੋਰ ਲਗਦੀ
ਜਾਮਾ ਵਖ ਚੋਬਰ ਦੀ ਤੋਰ ਲਗਦੀ
ਸੋਚੇ ਜੇ ਲਾਇ ਨਾ ਤੂ ਪਛਤਾਈ
ਜੱਟ ਦੀ ਤਾਂ ਯਾਰੀ ਦੀ ਵੀ ਤੋਡ ਲੱਗਦੀ
ਜੱਟ ਦੀ ਤਾਂ ਯਾਰੀ ਦੀ ਵੀ ਤੋਡ ਲੱਗਦੀ

Beliebteste Lieder von Tarsem Jassar

Andere Künstler von Indian music