Galwakdi

R GURU, TARSEM JASSAR

ਤੈਨੂ ਵਿਚ ਖ੍ਵਬਾਂ ਦੇ
ਨਿੱਤ ਗਲਵਕੜੀ ਪੌਣੀ ਆ
ਮੈਂ ਤੈਨੂ ਦਸ ਨਹੀ ਸਕਦੀ
ਮੈਂ ਤੈਨੂ ਕਿਨਾ ਚਾਹੁਣੀ ਆ
ਤੈਨੂ ਵਿਚ ਖ੍ਵਬਾਂ ਦੇ
ਨਿੱਤ ਗਲਵਕੜੀ ਪੌਣੀ ਆ
ਮੈਂ ਤੈਨੂ ਦਸ ਨਹੀ ਸਕਦੀ
ਮੈਂ ਤੈਨੂ ਕਿਨਾ ਚਾਹੁਣੀ ਆ

ਕੀਤੇ ਤੇਰੀ ਮੁਛ ਨਾ ਨੀਵੀ ਹੋ ਜਾਏ
ਮੈਂ ਸਿਰ ਤੇ ਚੁੰਨੀ ਰਖਦੀ ਆ
ਅੱਖਾ ਦੇ ਵਿਚ ਤੇਰੀ ਸੂਰਤ
ਨਾ ਹੋਰ ਕਿਸੇ ਵਲ ਤਕਦੀ ਆ
ਕੀਤੇ ਤੇਰੀ ਮੁਛ ਨਾ ਨੀਵੀ ਹੋ ਜਾਏ
ਮੈਂ ਸਿਰ ਤੇ ਚੁੰਨੀ ਰਖਦੀ ਆ
ਅੱਖਾ ਦੇ ਵਿਚ ਤੇਰੀ ਸੂਰਤ
ਨਾ ਹੋਰ ਕਿਸੇ ਵਲ ਤਕਦੀ ਆ
ਬਡਾ ਅੜਬ ਅਸੂਲੀ ਵੇ
ਨਾ ਗਲ ਕਰੇ ਫ਼ਜ਼ੂਲੀ ਵੇ
ਏ ਤੇਰੀ smile ਜੱਟਾ
ਮੈਨੂ fan ਬਨੌਂਦੀ ਆ
ਤੈਨੂ ਵਿਚ ਖ੍ਵਬਾਂ ਦੇ
ਨਿੱਤ ਗਲਵਕੜੀ ਪੌਣੀ ਆ
ਮੈਂ ਤੈਨੂ ਦਸ ਨਹੀ ਸਕਦੀ
ਮੈਂ ਤੈਨੂ ਕਿਨਾ ਚਾਹੁਣੀ ਆ

ਵੇ ਜੱਸਰਾ ਤੇਰੇ ਵਾਂਗੂ
ਮੈਥੋਂ ਗੀਤ ਬਣਾਏ ਜਾਣੇ ਨਈ
ਆਪਣੇ ਏ ਜਜ਼ਬਾਤਾਂ ਵਾਲੇ
ਕੋਕੇ ਲਾਏ ਜਾਣੇ ਨਈ
ਵੇ ਜੱਸਰਾ ਤੇਰੇ ਵਾਂਗੂ
ਮੈਥੋਂ ਗੀਤ ਬਣਾਏ ਜਾਣੇ ਨਈ
ਆਪਣੇ ਏ ਜਜ਼ਬਾਤਾਂ ਵਾਲੇ
ਕੋਕੇ ਲਾਏ ਜਾਣੇ ਨਈ
ਤੇਰੇ ਹਿਜ਼ਰ ਚ ਸੜਦੀ ਆ
ਮੈਂ ਨਿੱਤ ਨਿੱਤ ਮਰਦੀ ਆ
ਵੇ ਉਂਗਲਾਂ ਨਾਲ ਤੇਰਾ
ਨਾਂ ਦਿਲ ਤੇ ਵੌਉਨੀ ਆ
ਤੈਨੂ ਵਿਚ ਖ੍ਵਬਾਂ ਦੇ
ਨਿੱਤ ਗਲਵਕੜੀ ਪੌਣੀ ਆ
ਮੈਂ ਤੈਨੂ ਦਸ ਨਹੀ ਸਕਦੀ
ਮੈਂ ਤੈਨੂ ਕਿਨਾ ਚਾਹੁਣੀ ਆ

ਹੋ ਹੋ ਹੋ ਹੋ ਹੋ ਹੋ

ਵੇ ਅੱਖੀਯਾ ਤਰਸ ਗੈਯਾਨ
ਏ ਤੈਨੂ ਵੇਖਣ ਨੂ
ਮੇਰਾ ਫੂਕੇ ਕਾਲਜਾ ਵੇ
ਤੇਰੀ ਹਿੱਕ ਸੇਕ੍ਣ ਨੂ
ਵੇ ਅੱਖੀਯਾ ਤਰਸ ਗੈਯਾਨ
ਏ ਤੈਨੂ ਵੇਖਣ ਨੂ
ਮੇਰਾ ਫੂਕੇ ਕਾਲਜਾ ਵੇ
ਤੇਰੀ ਹਿੱਕ ਸੇਕ੍ਣ ਨੂ
ਖੌਰੇ ਕਿਹੜੇ ਦੇਸ ਗੇਯਾ
ਜਿਥੋ ਵੇ ਮੁੜ੍ਦਾ ਨਹੀ
ਅਰਦਾਸਾ ਕਰਦੀ ਆ
ਨਿੱਤ ਪੀਰ ਮਨੌਣੀ ਆ
ਤੈਨੂ ਵਿਚ ਖ੍ਵਬਾਂ ਦੇ
ਨਿੱਤ ਗਲਵਕੜੀ ਪੌਣੀ ਆ
ਮੈਂ ਤੈਨੂ ਦਸ ਨਹੀ ਸਕਦੀ
ਮੈਂ ਤੈਨੂ ਕਿਨਾ ਚਾਹੁਣੀ ਆ

Wissenswertes über das Lied Galwakdi von Tarsem Jassar

Wer hat das Lied “Galwakdi” von Tarsem Jassar komponiert?
Das Lied “Galwakdi” von Tarsem Jassar wurde von R GURU, TARSEM JASSAR komponiert.

Beliebteste Lieder von Tarsem Jassar

Andere Künstler von Indian music