Maa Da Ladla
ਮਾਂ ਦਾ ਲਾਡਲਾ ਬਡਾ ਏ ਕੱਬੀ
ਮਾਂ ਦਾ ਲਾਡਲਾ ਜਾਂਦਾ ਨਪੀ
ਇਧਰ ਪਂਗੇ ਓਹਧਰ ਪਂਗੇ
ਬੰਦਾ ਜਾਂਦਾ ਹੁਣ ਤਾਂ ਗੱਬੀ
ਇਂਗ੍ਲੀਸ਼ ਪਧਾ ਪੰਜਾਬੀ ਹੋਯ
ਜੇਂਟਲ੍ਮੇਨ ਨਵਾਬੀ ਹੋਯ
ਰੂਡ ਸੀ ਜਿਹਦਾ ਰੂਡ ਭੀ ਹੋਯ
ਮਾਂ ਦਾ ਲਾਡਲਾ ਬਡਾ ਏ ਕੱਬੀ
ਮਾਂ ਦਾ ਲਾਡਲਾ ਜਾਂਦਾ ਨਪੀ
ਇਧਰ ਪਂਗੇ ਓਹਧਰ ਪਂਗੇ
ਬੰਦਾ ਜਾਂਦਾ ਹੁਣ ਤਾਂ ਗੱਬੀ
ਮਾਂ ਦਾ ਲਾਡਲਾ ਬਡਾ ਏ ਕੱਬੀ
ਮਾਂ ਦਾ ਲਾਡਲਾ ਜਾਂਦਾ ਨਪੀ
ਇਧਰ ਪਂਗੇ ਓਹਧਰ ਪਂਗੇ
ਬੰਦਾ ਜਾਂਦਾ ਹੁਣ ਤਾਂ ਗੱਬੀ
ਤਾਰਾ ਦੀ ਲਦਯੀ ਕਿਸੇ ਕਾਮ ਨਹਿਯੋ ਆਏ
ਸਾਰੀ ਦੁਨਿਯਾ ਤੋਂ ਲੇਕੇ ਕਰਜ਼ੇ ਚਢਆਏ
ਪੱਲੇ ਨਹਿਯੋ ਧੇਲਾ ਰਿਹੰਦਾ ਸਾਰਾ ਦਿਨ ਵਿਹਲਾ
ਮੈਂ ਨਹਿਯੋ ਕਿਹਦੀ ਐਹਿਣੂ ਕਾਰ ਡਿਯੋ
ਪਰ ਜ਼ਿੰਦਗੀ ਦੀ ਐਹਿਣੂ ਸਾਰ ਡੇਯੋ
ਮੇਰੇ ਲਾਡਲੇ ਨੂ ਕੋਯੀ ਰੋਜ਼ਗਾਰ ਡੇਯੋ
ਮੇਰੇ ਲਾਡਲੇ ਨੂ ਕੋਯੀ ਰੋਜ਼ਗਾਰ ਡੇਯੋ
ਬੇਡ ਸੁਪਨੇ ਦੇਖੇ ਮਯਾ ਨੇ
ਓਹਦੇ ਸੀਨੇ ਵਿਚ ਬੇਡ ਛਾ ਨੇ
ਸਾਬ ਕੀਤੇ ਮਿੱਟੀ ਸ਼ਾਹ ਨੇ
ਆਏ ਲਾਡਲੇ ਕੈਸੇ ਬਲਾ ਨੇ
ਮਾਂ ਦਾ ਲਾਡਲਾ ਬਡਾ ਏ ਕੱਬੀ
ਮਾਂ ਦਾ ਲਾਡਲਾ ਜਾਂਦਾ ਨਪੀ
ਇਧਰ ਪਂਗੇ ਓਹਧਰ ਪਂਗੇ
ਬੰਦਾ ਜਾਂਦਾ ਹੁਣ ਤਾਂ ਗੱਬੀ
ਨਹੀ ਪੌਂਡਾ ਮਯਾ ਦਾ ਲਾਡਲਾ
ਰੋਜ਼ ਨਹੀ ਨਾਹੌਂਦਾ ਮਯਾ ਦਾ ਲਾਡਲਾ
ਨਿਤ ਸਿਯੱਪੇ ਮਯਾ ਦਾ ਲਾਡਲਾ
ਪੈਣ ਪਟਾਕੇ ਮਯਾ ਦਾ ਲਾਡਲਾ
ਵੀਰੇ ਵੀਰੇ ਮੇਰਾ ਜੋ ਲਾਡਲਾ ਸੀ
ਓ ਜਮਾ ਦੇਸੀ ਹੋ ਗਿਯਾ
ਜ਼ੋਰ ਜ਼ੋਰ ਮਾਰ ਕੇ ਬਾਣਿਯਾ ਤਕ ਸੀ
ਓ ਜਮਾ ਠੇਸੀ ਹੋ ਗਿਯਾ
ਲੇਜ਼ੀ ਹੋ ਗਯਾ ਕ੍ਰੇਜ਼ੀ ਹੋ ਗਯਾ
ਸ੍ਟਡੀ ਤੋਹ ਭੀ ਜਮਾ ਪਰੇਜ਼ੀ ਹੋ ਗਯਾ
ਮੁੰਡਾ ਅੰਗਰੇਜ਼ੀ ਮੇਰਾ ਦੇਸੀ ਹੋ ਗਯਾ
ਬੇਬੀ ਕਿਹਦਾ ਮੋਮ ਨੂ ਕੁੱਟ ਆਯਾ ਤੋਂ ਨੂ
ਕਰ ਦਾ ਲਾਡਿਯਾ ਰੋਜ਼ ਖਾਣਾ ਫੂਕ
ਮਾਂ ਦਾ ਲਾਡਲਾ ਬਡਾ ਏ ਕੱਬੀ
ਮਾਂ ਦਾ ਲਾਡਲਾ ਜਾਂਦਾ ਨਪੀ
ਇਧਰ ਪਂਗੇ ਓਹਧਰ ਪਂਗੇ
ਬੰਦਾ ਜਾਂਦਾ ਹੁਣ ਤਾਂ ਗੱਬੀ
ਮਾਂ ਦਾ ਲਾਡਲਾ ਬਡਾ ਏ ਕੱਬੀ
ਮਾਂ ਦਾ ਲਾਡਲਾ ਜਾਂਦਾ ਨਪੀ
ਇਧਰ ਪਂਗੇ ਓਹਧਰ ਪਂਗੇ
ਬੰਦਾ ਜਾਂਦਾ ਹੁਣ ਤਾਂ ਗੱਬੀ
ਮਾਂ ਜਿਹੀ ਜੱਸਰ'ਆਂ ਫੀਲ ਆਏ ਕਿਹਦੀ
ਆਂਖਾਂ ਚੋਂ ਗਲ ਪਧ'ਦੀ ਜਿਹਦੀ
ਕੰਨ ਮਰੋਡੇ ਚਹਾਂਡ ਭੀ ਲੌਂਦੀ
ਰੱਬ ਦੀ ਤਾ ਮੈਂ ਬੇਬੇ ਰਾਖੀ
ਮਾਂ ਦਾ ਲਾਡਲਾ ਬਡਾ ਏ ਕੱਬੀ
ਮਾਂ ਦਾ ਲਾਡਲਾ ਜਾਂਦਾ ਨਪੀ
ਇਧਰ ਪਂਗੇ ਓਹਧਰ ਪਂਗੇ
ਬੰਦਾ ਜਾਂਦਾ ਹੁਣ ਤਾਂ ਗੱਬੀ