My Pride [My Pride]

Tarsem Jassar

Tarsem Jassar!
Fateh Doe!
Vehli Janta!
Pendu Boyz!
Let’s Go!

ਸਿਰ ਉੱਤੇ ਪਗ ਏ ਕਿਹੰਦੇ ਸਰਦਾਰ ਨੇ
ਅਣਖੀ blood ਏ ਵੈਰੀ ਸਿਖੇ ਮਾਰਨੇ
ਸਿਰ ਉੱਤੇ ਪਗ ਏ ਕਿਹੰਦੇ ਸਰਦਾਰ ਨੇ
ਅਣਖੀ blood ਏ ਵੈਰੀ ਸਿਖੇ ਮਾਰਨੇ
ਫਤਿਹਗੜ੍ਹ ਸਾਹਿਬ ਜ਼ੀਲਾ ਤੇ ਅਮਲੋਹ ਮੇਰਾ ਪਿੰਡ ਏ
ਨਾ changeਕਰੇ ਨਾਯੋ ਭਾਵੇ ਕਿੰਨੀ wind ਆਏ
ਕ੍ਰਿਸ੍ਮਸ ਯਾਦ ਭਾਵੇ ਸਾਹਿਬਜ਼ਾਦੇ ਭੁੱਲੀ ਨਾ
ਵੇਖ ਕੇ ਸੁਬਾਹ ਸਾਡਾ ਬਹੁਤਾ ਕੀਤੇ ਖੁੱਲੀ ਨਾ
ਸ੍ਕੂਲ ਟਾਇਮ ਤੋਂ ਹੀ ਜ਼ਿਦ ਨਾ ਡੱਕੇ ਸ਼ਰੀਰ ਨੇ
ਗਲੀਯਾ ਚ ਖੇਡੇ ਆ ਤੇ ਦੇਸੀ ਮੇਰੇ ਵੀਰ ਨੇ
ਪਗ ਆ pride ਮੇਰੀ ਪਗ ਜਿੰਦ ਜਾਨ ਏ
ਲੰਬੀ ਆ ਕਹਾਣੀ ਪਰ ਦਸੂਗਾ ਜ਼ੁਬਾਨ ਏ
ਸਿਰ ਉੱਤੇ ਪਗ ਏ ਕਿਹੰਦੇ ਸਰਦਾਰ ਨੇ
ਅਣਖੀ blood ਏ ਵੈਰੀ ਸਿਖੇ ਮਾਰਨੇ
ਸਿਰ ਉੱਤੇ ਪਗ ਏ ਕਿਹੰਦੇ ਸਰਦਾਰ ਨੇ
ਅਣਖੀ blood ਏ ਵੈਰੀ ਸਿਖੇ ਮਾਰਨੇ

The Whole World Know, Who We Are?
We Are Sardaar!

ਸਾਡਾ ਬਾਪੂ ਨੇ ਬਣਾਈ ਕੌਮ ਦਿਨ ਸੀ ਵੈਸਾਖੀ ਦਾ
ਪਿਛੇ ਲੱਗੇ ਸਿੰਘ ਫੇਰ ਜਿਹਨੂ ਸ਼ੇਰ ਆਂਖੀ ਦਾ
ਸ਼ੁਰੂ ਹੋਯੀ ਏ ਕਹਾਣੀ ਮੁੱਲ ਪਏ ਏ ਸਿਰਾ ਦੇ
ਸਵਾ ਸਵਾ ਲਖ ਨਾਲ ਕੱਲੇ ਕੱਲੇ ਭਿੜਣਗੇ
ਜੰਗਲਾ ਚ ਰਹੇ ਆਂ ਤੇ ਪੱਤੇ ਖਾ ਕੇ ਪਲੇ ਆਂ
ਨਵੇ ਚਿਰੇਯਾ ਤੇ ਨੂਵਰ ਦਿਲਾਂ ਵਿਚੋਂ ਜਲੇ ਆਂ
ਬਦਮਾਸ਼ੀ ਕਦੇ ਸਿਖੀ ਨੀ ਦਲੇਰੀ ਚ ਜੀਓਣੇ ਆ
ਚੜ ਦੀ ਕਲਾ ਦੇ ਦੇਖੀ ਨਾਰੇ ਸਾਡਾ ਲੌਣੇ ਆ
ਸਿਰ ਉੱਤੇ ਪਗ ਆਏ ਕਿਹੰਦੇ ਸਰਦਾਰ ਨੇ
ਅਣਖੀ blood ਏ ਵੈਰੀ ਸਿਖੇ ਮਾਰਨੇ
ਸਿਰ ਉੱਤੇ ਪਗ ਏ ਕਿਹੰਦੇ ਸਰਦਾਰ ਨੇ
ਅਣਖੀ blood ਏ ਵੈਰੀ ਸਿਖੇ ਮਾਰਨੇ

ਗੋਰੇ ਕਾਲੇਆ ਨਾ ਪਲਿਆ ਮੈਂ ਕੱਲਾ ਸਰਦਾਰ
ਜਦ ਕਰਦੇ ਸੀ ਤੰਗ ਕਦੀ ਹੋਯਾ ਨਾ ਫਰਾਰ
ਉਧਮ ਸਿੰਘ ਵਾਂਗੂ ਮੈਂ ਨਾ ਮੰਨੀ ਕਦੀ ਹਾਰ
ਉਸ ਪਿੰਡ ਤੋ belong ਜਿਥੇ ਵਸ ਦਾ ਕਰਤਾਰ
ਇਕ ਗਲ ਮੇਰੀ ਅੱਜ ਕਰ ਲੇਯੋ ਨੋਟ
ਭਾਵੇ ਹੋਵੇ ਕੋਯੀ sport ਯਾ ਵਕੀਲ in a court
ਭਾਵੇ ਹੋਵੇ hip hop model in pea coat
ਹਰ ਕੱਮ ਵਿਚ ਸਿੰਘਾ ਦਾ ਹੁਣ ਚਲਦਾ ਏ ਜ਼ੋਰ
ਬੰਦਾ ਸਿੰਘ ਬਹਾਦਰ ਵਾਲੀ ਆਣਖ ਸਾਡੇ ਚ
ਜਿਥੇ ਹੁੰਦੀ ਨਾ ਇੰਨਸਾਫੀ ਓਥੇ ਸ਼ੇਰ ਗਰਜਦੇ
ਲਖਾਂ ਵਿਚੋ ਕਰਦੇ ਆ ਸੂਰਮੇ shine
ਪਗ ਮੇਰੀ ਪਿਹਿਚਾਣ, ਪਗ ਮੇਰੀ ਆ pride

Lets get it

ਸਰਕਾਰ-ਈ-ਖਾਲਸਾ ਖੈਬਰ ਤੱਕ ਮਾਰ ਸੀ
ਹਰੀ ਸਿੰਘ ਨਲਵਾ ਖੜਾ ਮੂਹਰੇ ਢਾਲ ਸੀ
ਸਿਰੇ ਤੋਂ ਵੀ ਸਿਰੇ ਜਰਨੈਲ ਓਹਦੇ ਨਾਲ ਸੀ
ਸਚੇਯਾ ਦੇ ਯਾਰ ਸੀ ਝੂਠੇਯਾ ਦੇ ਕਾਲ ਸੀ
ਦਰਬਾਰ ਸਾਹਿਬ ਦੇ ਵੀ ਦਰਵਾਜੇ ਕਾਤੋ ਚਾਰ ਨੇ
ਕੋਯੀ ਜਾਤ ਕੋਈ ਧਰਮ ਨੀ ਸਾਰੇ ਐਥੇ ਯਾਰ ਨੇ
ਸਾਈ ਮੀਆਂ ਮਿਰ ਜੀ ਦੇ ਹਥ ਭਾਗ ਤਾਰਨੇ
ਸਿਖਾਏ ਏ ਵਿਚਾਰ ਨੇ ਕਰੇ ਸਤਕਾਰ ਨੇ
ਸਿਰ ਉੱਤੇ ਪਗ ਏ ਕਿਹੰਦੇ ਸਰਦਾਰ ਨੇ
ਅਣਖੀ blood ਆਏ ਵੈਰੀ ਸਿਖੇ ਮਾਰਨੇ
ਸਿਰ ਉੱਤੇ ਪਗ ਏ ਕਿਹੰਦੇ ਸਰਦਾਰ ਨੇ
ਅਣਖੀ blood ਏ ਵੈਰੀ ਸਿਖੇ ਮਾਰਨੇ
ਜਿੰਨਾ ਨੇ ਬਾਲ ਕੱਟੇ ਓ ਵੀ ਬੰਦੇ ਨੇ ਪਰਨੇ
ਜਦੋਂ ਲੋਡ ਕੌਮ ਨੂ ਓ ਲੌਂਦੇ ਦੇਖੇ ਧਰ੍ਨੇ
ਦਿਲੋਂ ਜਜ਼ਬਾਤੀ ਆ blood’ਆਂ ਵਿਚ ਸੂਰਮੇ
ਮਾੜੇ ਨਾਲ ਖੜੀ ਦਾ ਤੱਕੜੇ ਨੂ ਘੂਰ ਨੇ
ਬਣਾਯਾ tattoo ਖੰਡੇ ਦਾ ਤੇ ਸਿਗਰੇਟ ਫੜੀ ਨਾ
ਨਸ਼ੇ ਵਿਚ ਗੋਲ ਹੋਕੇ ਕਿਸੇ ਨਾਲ ਲੜੀ ਨਾ
ਮੇਰੀ community ਦਾ head down ਕਰੀ ਨਾ
ਗੁਰੂ ਘਰੇ ਲੜੀ ਨਾ ਮਜ਼ਾਕ ਕਦੇ ਬਣੀ ਨਾ
ਸਿਰ ਉੱਤੇ ਪਗ ਏ ਕਿਹੰਦੇ ਸਰਦਾਰ ਨੇ
ਅਣਖੀ blood ਏ ਵੈਰੀ ਸਿਖੇ ਮਾਰਨੇ
ਸਿਰ ਉੱਤੇ ਪਗ ਏ ਕਿਹੰਦੇ ਸਰਦਾਰ ਨੇ
ਅਣਖੀ blood ਏ ਵੈਰੀ ਸਿਖੇ ਮਾਰਨੇ
ਅਣਖੀ blood ਏ ਵੈਰੀ ਸਿਖੇ ਮਾਰਨੇ

Beliebteste Lieder von Tarsem Jassar

Andere Künstler von Indian music