Shehzada
ਸਭ ਦੇਦੋ ਮੈਨੂੰ ਖ਼ਜ਼ਾਣੇ
ਮੇਰੇ ਤੱਕਿਆ ਨਾਲ ਯਰਾਨੇ
ਸਭ ਦੇਦੋ ਮੈਨੂੰ ਖ਼ਜ਼ਾਣੇ
ਮੇਰੇ ਤੱਕਿਆ ਨਾਲ ਯਰਾਨੇ
ਭਾਵੇਂ ਜਨਤਾ ਮਾਰੇ ਤਾਨੇ
ਮੇਰਾ ਮਹਿਲ ਬਣਾਉਣ ਦਾ ਵਾਅਦਾ
ਮੈਂ ਸ਼ਹਿਜ਼ਾਦਾ ਮੈਂ ਸ਼ਹਿਜ਼ਾਦਾ ਮੈਂ ਸ਼ਹਿਜ਼ਾਦਾ
ਮੈਂ ਸ਼ਹਿਜ਼ਾਦਾ ਮੈਂ ਸ਼ਹਿਜ਼ਾਦਾ ਮੈਂ ਸ਼ਹਿਜ਼ਾਦਾ
ਹੋ ਮੇਰਾ ਸ਼ਹਿਰ ਲਾਹੌਰ
ਹੋ ਮੇਰਾ ਕਿਲਾ ਐ ਵਿਚ ਪੈਸ਼ੋਰ
ਹੋ ਮੇਰਾ ਸ਼ਹਿਰ ਲਾਹੌਰ
ਹੋ ਮੇਰਾ ਕਿਲਾ ਐ ਵਿਚ ਪੈਸ਼ੋਰ
ਓ ਲੱਗਦੀ ਤਲਬ ਕਰੋੜ
ਮੈਂ ਆਪੇ ਰਾਜਾ ਆਪੇ ਚੋਰ
ਮੈਂ ਸ਼ਹਿਜ਼ਾਦਾ ਮੈਂ ਸ਼ਹਿਜ਼ਾਦਾ ਮੈਂ ਸ਼ਹਿਜ਼ਾਦਾ
ਮੈਂ ਸ਼ਹਿਜ਼ਾਦਾ ਮੈਂ ਸ਼ਹਿਜ਼ਾਦਾ ਮੈਂ ਸ਼ਹਿਜ਼ਾਦਾ
ਮੈਂ ਸ਼ਹਿਜ਼ਾਦਾ ਮੈਂ ਸ਼ਹਿਜ਼ਾਦਾ ਮੈਂ ਸ਼ਹਿਜ਼ਾਦਾ
ਮਟੀਰਿਆਂ ਦੇ ਨੇ ਬਾਗ
ਤੇ ਮੈਂ ਬੈਠਾ ਕਰਦਾ ਰਾਜ ਹੋ
ਮਟੀਰਿਆਂ ਦੇ ਨੇ ਬਾਗ
ਤੇ ਮੈਂ ਬੈਠਾ ਕਰਦਾ ਰਾਜ
ਤਬੀਰ ਮੇਰੀ ਸੱਚ ਹੋ ਜਾਏ
ਮੇਰੇ ਸਿਰ ਤੇ ਸੱਜ ਜਾਏ ਤਾਜ
ਤੇ ਮੈਂ ਸਾਰੇ ਹੀ ਫਲ ਖਾ ਜਾਉ
ਮੈਂ ਸ਼ਹਿਜ਼ਾਦਾ ਮੈਂ ਸ਼ਹਿਜ਼ਾਦਾ ਮੈਂ ਸ਼ਹਿਜ਼ਾਦਾ
ਮੈਂ ਸ਼ਹਿਜ਼ਾਦਾ ਮੈਂ ਸ਼ਹਿਜ਼ਾਦਾ ਮੈਂ ਸ਼ਹਿਜ਼ਾਦਾ
ਨਾ ਸਮਝ ਕਈਆਂ ਦੇ ਆਵਾ
ਹੋਇਆ ਦੀਵਾਨਾ ਫ਼ੇਰੇ ਪਾਵਾ
ਨਾ ਸਮਝ ਕਈਆਂ ਦੇ ਆਵਾ
ਹੋਇਆ ਦੀਵਾਨਾ ਫ਼ੇਰੇ ਪਾਵਾ
ਹੂ ਵੱਸਲ ਯਾਰ ਦੀ ਉਲਫ਼
ਵਿਚ ਕਜ਼ਾ ਵੀ ਸ਼ੁਕਰ ਮਨਾਵਾਂ
ਤੂੰ ਐ ਇਸ਼ਕਾਂ ਵਾਲੀ ਰਿਆਸਤ
ਹੁਣ ਮੰਗਾ ਨਾ ਮੈਂ ਜ਼ਿਆਦਾ
ਮੈਂ ਸ਼ਹਿਜ਼ਾਦਾ ਮੈਂ ਸ਼ਹਿਜ਼ਾਦਾ ਮੈਂ ਸ਼ਹਿਜ਼ਾਦਾ
ਮੈਂ ਸ਼ਹਿਜ਼ਾਦਾ ਮੈਂ ਸ਼ਹਿਜ਼ਾਦਾ ਮੈਂ ਸ਼ਹਿਜ਼ਾਦਾ
ਸ਼ਹਿਜ਼ਾਦਾ ਮੈਂ ਸ਼ਹਿਜ਼ਾਦਾ
ਸ਼ਹਿਜ਼ਾਦਾ ਮੈਂ ਸ਼ਹਿਜ਼ਾਦਾ
ਸ਼ਹਿਜ਼ਾਦਾ ਮੈਂ ਸ਼ਹਿਜ਼ਾਦਾ
ਸ਼ਹਿਜ਼ਾਦਾ ਮੈਂ ਸ਼ਹਿਜ਼ਾਦਾ
ਹੋ ਕਦੇ ਗੱਡੀਆਂ ਤੇ ਕਦੇ ਰੰਬੀਆਂ
ਮਾਛੀਵਾਰਯੋਨ ਪੈੜਾਂ ਲੰਘਿਆਂ
ਸਰਹਿੰਦ ਚ ਆਕੜ ’ਆਂ ਭੰਨੀਆਂ
ਖੰਡਿਆਂ ਵਿੱਚੋ ਦਲੇਰੀਆਂ ਮੰਗਿਆਨ
ਓਹੀ ਕਰਜ਼ ਮੇਰੇ ਸਿੱਰ ਜ਼ਿਆਦਾ
ਸ਼ਹਿਜ਼ਾਦਾ ਮੈਂ ਸ਼ਹਿਜ਼ਾਦਾ
ਮੈਂ ਸ਼ਹਿਜ਼ਾਦਾ ਮੈਂ ਸ਼ਹਿਜ਼ਾਦਾ
ਮੈਂ ਸ਼ਹਿਜ਼ਾਦਾ ਮੈਂ ਸ਼ਹਿਜ਼ਾਦਾ ਮੈਂ ਸ਼ਹਿਜ਼ਾਦਾ