Pyar Tera

Haazi Sidhu

ਦੁਨੀਆਂ ਦੀ ਹਰ ਚੀਜ਼ ਇਕ ਪਾਸੇ ਆ
ਇਕ ਪਾਸੇ ਆ ਵੇ ਮੈਨੂੰ ਪਿਆਰ ਤੇਰਾ
ਜਿੰਦਣ ਦਾ ਵੇਖਿਆ ਐ ਤੈਨੂੰ ਸੋਹਣਿਆਂ
ਇੰਝ ਲੱਗੇ ਹੋਇਆ ਹਰ ਸੁਪਨਾ ਪੂਰਾ
ਚਾਹੇ ਯਾਰਾਂ ਨਾਲ ਜਾਈ
ਚਾਹੇ late night ਆਈ
ਤੇਰੀ ਕਿਸੇ ਗੱਲ ਤੇ ਨਾ
ਲਾਉਂਦੀ ਰੋਕ ਸੋਹਣਿਆਂ
ਮੈਨੂੰ ਬਹੁਤੀਆਂ ਦਿਖਾਵੇਆਂ ਦੀ ਲੋਡ ਕੋਈ ਨਾ
ਜਿੰਨਾ ਤੂੰ ਕਰੇਂਗਾ ਓਹੀ ਬਹੁਤ ਸੋਹਣਿਆਂ
ਤੇਰੇ ਬਿਨਾਂ ਇਕ ਪਲ ਰਹਿਣਾ ਚਾਹਵਾਂ ਨਾ
ਤੈਥੋਂ ਪਹਿਲਾਂ ਆਵੇ ਮੈਨੂੰ ਮੌਤ ਸੋਹਣਿਆਂ ਓ ਓ (ਹੋ ਹੋ ਹੋ )

ਦੁਨੀਆਂ ਤੇ ਲੱਖਾਂ ਲੋਕ ਨੇ
ਤੇਰੇ ਤੋਂ ਪਿਆਰਾ ਕੋਈ ਹੋਰ ਨਾ
ਤੂੰ ਜੋ ਮੇਰੇ ਨਾਲ ਸੋਹਣਿਆਂ
ਫੇਰ ਖੁਦਾ ਦੀ ਖੁਦਾਈ ਦੀ ਵੀ ਲੋਡ ਨਾ
ਤੂੰ ਜੋ ਮੇਰੇ ਨਾਲ ਸੋਹਣਿਆਂ
ਫਿਰ ਨੈਣਾ ਤੈਨੂੰ ਕਦੀ ਵੱਖ ਹੋਣ ਨਾ
ਨਾ ਤੂੰ ਜ਼ਿੰਦਗੀ ਚੋਂ ਕੱਡੀ
ਨਾ ਤੂੰ ਹੱਥ ਮੇਰਾ ਛੱਡੀ
ਰਖੀ ਦਿਲ ਵਿਚ ਕਰਕੇ ਤੂੰ lock ਸੋਹਣਿਆਂ
ਮੈਨੂੰ ਬਹੁਤੀਆਂ ਦਿਖਾਵੇਆਂ ਦੀ ਲੋਡ ਕੋਈ ਨਾ
ਜਿੰਨਾ ਤੂੰ ਕਰੇਂਗਾ ਓਹੀ ਬਹੁਤ ਸੋਹਣਿਆਂ
ਤੇਰੇ ਬਿਨਾਂ ਇਕ ਪਲ ਰਹਿਣਾ ਚਾਹਵਾਂ ਨਾ
ਤੈਥੋਂ ਪਹਿਲਾਂ ਆਵੇ ਮੈਨੂੰ ਮੌਤ ਸੋਹਣਿਆਂ (ਹੋ ਹੋ ਹੋ )

ਹੋ ਹੋ ਹੋ
ਹਰ ਪਲ ਵਿਚ ਸ਼ਾਮੀਲ ਆ ਤੂੰ
ਆਉਂਦੇ ਬੱਸ ਤੇਰੇ ਹੀ ਖ਼ਿਆਲ ਵੇ
ਹਾਂਜੀ ਸਿੱਧੂਆ ਵੇ ਸਾਡੇ ਪਿਆਰ ਦੀ
ਦੁਨੀਆਂ ਵੀ ਦੇਊਂਗੀ ਮਿਸਾਲ ਵੇ
ਹਾਂਜੀ ਸਿੱਧੂਆ ਵੇ ਸਾਡੇ ਪਿਆਰ ਦੀ
ਉੱਠਣ ਨਾ ਦੇਈ ਕੋਈ ਸਵਾਲ ਵੇ
ਮੈਥੋਂ ਹੋ ਨਾ ਜਾਵੇ ਦੂਰ
ਖਵਾਬ ਕਰ ਜਾਏ ਨਾ ਚੂਰ
ਐੱਸ ਗੱਲ ਦਾ ਰਹਿੰਦਾ ਮੈਨੂੰ ਖੌਫ ਸੋਹਣੀਆਂ

ਮੈਨੂੰ ਬਹੁਤੀਆਂ ਦਿਖਾਵੇਆਂ ਦੀ ਲੋਡ ਕੋਈ ਨਾ
ਜਿੰਨਾ ਤੂੰ ਕਰੇਂਗਾ ਓਹੀ ਬਹੁਤ ਸੋਹਣਿਆਂ
ਤੇਰੇ ਬਿਨਾਂ ਇਕ ਪਲ ਰਹਿਣਾ ਚਾਹਵਾਂ ਨਾ
ਤੈਥੋਂ ਪਹਿਲਾਂ ਆਵੇ ਮੈਨੂੰ ਮੌਤ ਸੋਹਣਿਆਂ ਓ ਓ

Wissenswertes über das Lied Pyar Tera von Amar Sandhu

Wer hat das Lied “Pyar Tera” von Amar Sandhu komponiert?
Das Lied “Pyar Tera” von Amar Sandhu wurde von Haazi Sidhu komponiert.

Beliebteste Lieder von Amar Sandhu

Andere Künstler von House music