Chunni De Palle
ਸੂਟਾਂ ਤੇ ਕਰਾ ਕਢਾਂਯੀ
ਸੱਜਣਾ ਦੇ ਮੁਖੜੇ ਵਰਗੀ
ਦੁਨੀਆਂ ਵਿੱਚ ਹੋਰ ਨਾ ਚਾਹਤ
ਬੁੱਕਲ ਦੇ ਸੁਖਦੇ ਵਰਗੀ
ਸੋਹਣੇ ਨੂੰ ਮਿਲਣਾ ਹੋਵੇ
ਪਾਣੀ ਵਿੱਚ ਥਿਲ ਹੁੰਦੇ ਨੇ
ਚੁੰਨੀ ਦੇ ਪੱਲੇ ਵਰਗੇ
ਕੁੜੀਆਂ ਦੇ ਦਿਲ ਹੁੰਦੇ ਨੇ
ਚੁੰਨੀ ਦੇ ਪੱਲੇ ਵਰਗੇ
ਕੁੜੀਆਂ ਦੇ ਦਿਲ ਹੁੰਦੇ ਨੇ
ਸ਼ੀਹਸੇ ਨਾਲ ਗੱਲਾਂ ਕਰਦੀ
ਲੱੜ ਦੀ ਆ ਕੰਦਾ ਦੇ ਨਾਲ
ਰੂਪ ਤਾਂ ਸੋਹਣਾ ਲੱਗਦਾ ਐ
ਮੜ੍ਹਿਆ ਜੇ ਸੰਗਾ ਦੇ ਨਾਲ
ਮੜ੍ਹਿਆ ਜੇ ਸੰਗਾ ਦੇ ਨਾਲ
ਉਂਝ ਤਾਂ Gurnaam ਨਾ ਆਵੇ
ਸੁਪਨੇ ਵਿੱਚ ਮਿਲ ਹੁੰਦੇ ਨੇ
ਚੁੰਨੀ ਦੇ ਪੱਲੇ ਵਰਗੇ
ਕੁੜੀਆਂ ਦੇ ਦਿਲ ਹੁੰਦੇ ਨੇ
ਚੁੰਨੀ ਦੇ ਪੱਲੇ ਵਰਗੇ
ਕੁੜੀਆਂ ਦੇ ਦਿਲ ਹੁੰਦੇ ਨੇ
ਸੂਤੀ ਨੂੰ ਆਉਣ ਤਰੇਲਾ
ਤਾਨੇ ਰਾਤਾਂ ਨੇ ਪਾਏ
ਚਨਾ ਕਿਉਂ ਹੋਇਆ ਕਵੇਲਾ
ਲੰਮੀਆਂ ਨੇ ਵਾਟਾ ਹਾਏ
ਲੰਮੀਆਂ ਨੇ ਵਾਟਾ ਹਾਏ
ਸੁਕਾ ਪਿਆ ਜਿਸਮ ਜਵਾਨੀ
ਇਸ਼ਕ ਨਾਲ ਸਿਲ ਹੁੰਦੇ ਨੇ
ਚੁੰਨੀ ਦੇ ਪੱਲੇ ਵਰਗੇ
ਕੁੜੀਆਂ ਦੇ ਦਿਲ ਹੁੰਦੇ ਨੇ
ਚੁੰਨੀ ਦੇ ਪੱਲੇ ਵਰਗੇ
ਕੁੜੀਆਂ ਦੇ ਦਿਲ ਹੁੰਦੇ ਨੇ
ਕਾਗਜ਼ ਤੇ ਲਿਖਦਾ ਲਿਖਦਾ
ਸੀਨੇਂ ਤੇ ਲਿੱਖਣ ਲੱਗ ਪਿਆ
ਧਰਤੀ ਤੇ ਵੰਗ ਗਲੀਚੇ
ਸਾਹਾਂ ਤੇ ਵਿਛਣ ਲੱਗ ਪਿਆ
ਸਾਹਾਂ ਤੇ ਵਿਛਣ ਲੱਗ ਪਿਆ
ਗੀਤਾਂ ਨਾਲ ਵਿਆਹ ਕਰਵਾਉਂਦੇ
ਲਫ਼ਜ਼ਾਂ ਨਾਲ ਮਿਲ ਹੁੰਦੇ ਨੇ
ਚੁੰਨੀ ਦੇ ਪੱਲੇ ਵਰਗੇ
ਕੁੜੀਆਂ ਦੇ ਦਿਲ ਹੁੰਦੇ ਨੇ
ਚੁੰਨੀ ਦੇ ਪੱਲੇ ਵਰਗੇ
ਕੁੜੀਆਂ ਦੇ ਦਿਲ ਹੁੰਦੇ ਨੇ