Empty

Gifty

ਇਕ ਇਕ ਦੋ ਜਿਵੇਂ, ਫੁੱਲ ਖੁਸ਼ਬੂ ਜਿਵੇਂ
ਚੰਨ ਜਿਵੇਂ ਤਾਰੇਆ ਨਾ, ਸਾਜ ਵੇ ਸਾਰੇਆ ਨਾ
ਪੈਰ’ਆਂ ਨਾ ਪੰਜੇਬ ਜਿਵੇਂ, ਪਾਣੀ ਨਾਲ ਰੇਤ ਜਿਵੇਂ
ਏਦਾਂ ਤੇਰੇ ਨਾਲ ਮੈਂ
ਧਾਗੇਯਾ ਤੇ ਟੂਰੇਯਾ ਨੀ ਜਾਣਾ ਵੇ
ਛੇਤੀ ਛੇਤੀ ਜਾਔਂਗੀ ਮੈਂ ਡੋਲ, ਡੋਲ
ਮੇਰੇ ਵਿਚੋ ਤੈਨੂੰ ਕੱਢ ਦਈਏ ਤਾ
ਕੁਛ ਵੀ ਬਚੇ ਨਾ ਮੇਰੇ ਕੋਲ, ਕੋਲ
ਮੇਰੇ ਵਿਚੋ ਤੈਨੂੰ ਕੱਢ ਦਈਏ ਤਾ
ਕੁਛ ਵੀ ਬਚੇ ਨਾ ਮੇਰੇ ਕੋਲ, ਕੋਲ

ਜਿੰਨਾ ਨੂ ਪ੍ਯਾਰ ਜਿਹਾ ਹੋਯ ਹੁੰਦਾ ਯਾਰਾ
ਓਹੋ ਜਾਂਦੇ ਆ ਪਿਚਾਣੇ ਬਾਡੀ ਡੋਰ ਤੋਂ
ਹੁੰਦਾ ਆਏ ਪ੍ਯਾਰ ਹੌਲਾ ਫੁੱਲ’ਆਂ ਨਾਲੋ ਕੀਤੇ ਜਾਦਾ
ਕੀਮਤੀ ਹੁੰਦਾ ਆਏ ਕੋਹਿਨੂਰ ਤੋਂ

ਪਾਣੀ ਚ ਰੁਪਈਏ ਕਿਤੋ ਲਭਦੇ
ਸੁੱਟ ਕੇ ਦਾਯੀਨ ਨਾ ਮੇਨੂ ਰੋਲ, ਰੋਲ
ਮੇਰੇ ਵਿਚੋ ਤੈਨੂੰ ਕੱਢ ਦਈਏ ਤਾ
ਕੁਛ ਵੀ ਬਚੇ ਨਾ ਮੇਰੇ ਕੋਲ, ਕੋਲ
ਮੇਰੇ ਵਿਚੋ ਤੈਨੂੰ ਕੱਢ ਦਈਏ ਤਾ
ਕੁਛ ਵੀ ਬਚੇ ਨਾ ਮੇਰੇ ਕੋਲ, ਕੋਲ
ਚੰਨ ਰੁਸ਼ਨਾਯਾ ਤੇਰੇ ਚਿਹਰੇ ਕੋਲੋਂ ਮੰਗੇ
ਹਵਾ ਮੰਗੇ ਖੁਸਬੂ’ਆਂ ਤੇਰੇ ਸਾਹ’ਆਂ ਤੋਂ
ਚੱਲਦਾ ਜੇ ਵੱਸ ਤਾਰੇ ਓਥੇ ਮੈਂ ਬਿਖੇਰ ਦੇਵਾ
ਲੰਘਦਾ ਰਿਹਾ ਤੂ ਜੇਡੇ ਰਾਹ’ਆਂ ਤੋਂ

ਗਿਫਤਯ ਤੇਰਾ ਹੀ ਨਾ ਮੈਂ ਲਿਖੇਯਾ
ਦਿਲ ਦੇ ਪੰਨੇ ਤੂ ਆਕੇ ਫੋਲ, ਫੋਲ
ਮੇਰੇ ਵਿਚੋ ਤੈਨੂੰ ਕੱਢ ਦਈਏ ਤਾ
ਕੁਛ ਵੀ ਬਚੇ ਨਾ ਮੇਰੇ ਕੋਲ, ਕੋਲ
ਮੇਰੇ ਵਿਚੋ ਤੈਨੂੰ ਕੱਢ ਦਈਏ ਤਾ
ਕੁਛ ਵੀ ਬਚੇ ਨਾ ਮੇਰੇ ਕੋਲ, ਕੋਲ

ਪਰਿਯਾ ਨੇ ਖੜ ਖੜ ਤੱਕਣਾ ਆਏ ਸਾਨੂ ਜਦੋਂ
ਹਟਾਣ ਵਿਚ ਹਾਥ ਫੇਡ ਹੋਣਗੇ
ਫੁੱਲ ਦੇਖੀ ਜੇਆਲੋਸ੍ਯ ਚ ਜਾਣੇ ਮੁਰਝਾ ਯਾਰਾ
ਪਕਾ ਪੱਤੇ ਓਹਡੋ ਝਦੇ ਹੋਣਗੇ

ਕਿਵੇਂ ਮਈ ਦੱਸਾ ਕਿ ਕਿੰਨਾ ਕਰਦੀ
ਦਿਲ ਨੂ ਡੇਯਾ ਮਈ ਕਿੱਦਾਂ ਖੋਲ, ਖੋਲ
ਮੇਰੇ ਵਿਚੋ ਤੈਨੂੰ ਕੱਢ ਦਈਏ ਤਾ
ਕੁਛ ਵੀ ਬਚੇ ਨਾ ਮੇਰੇ ਕੋਲ, ਕੋਲ
ਮੇਰੇ ਵਿਚੋ ਤੈਨੂੰ ਕੱਢ ਦਈਏ ਤਾ
ਕੁਛ ਵੀ ਬਚੇ ਨਾ ਮੇਰੇ ਕੋਲ, ਕੋਲ

Gur Sidhu Music

Wissenswertes über das Lied Empty von Gurnam Bhullar

Wer hat das Lied “Empty” von Gurnam Bhullar komponiert?
Das Lied “Empty” von Gurnam Bhullar wurde von Gifty komponiert.

Beliebteste Lieder von Gurnam Bhullar

Andere Künstler von Film score