Game

Khara

Mxrci

ਇਕ ਦੀ ਨਾ ਗੱਲ ਕਰਾ ਸਾਰੀਆਂ same
ਕੋਈ ਭਾਲਦੀ ਐ ਪੈਸਾ ਕੋਈ ਭਾਲਦੀ fame
ਧੋਖੇਬਾਜ਼ੀ ਵਾਲੀ ਇਥੇ ਚਲਦੀ game
ਧੋਖੇਬਾਜ਼ੀ ਵਾਲੀ ਇਥੇ ਚਲਦੀ game
ਇਕ ਦੀ ਨਾ ਗੱਲ ਕਰਾ ਸਾਰੀਆਂ same
ਧੋਖੇਬਾਜ਼ੀ ਵਾਲੀ ਇਥੇ ਚਲਦੀ game
Secret ਥਾਵਾਂ ਉੱਤੇ tattoo ਹੁੰਦੇ ਕਈਆਂ ਦੇ
ਤੇ tattoo’ਆਂ ਤੇ ਹੁੰਦੇ ਨੇਂ ਬੇਗਾਨਿਆਂ ਦੇ name
ਧੋਖੇਬਾਜ਼ੀ ਵਾਲੀ ਇਥੇ ਚਲਦੀ game
ਧੋਖੇਬਾਜ਼ੀ ਵਾਲੀ ਇਥੇ ਚਲਦੀ game
ਇਕ ਦੀ ਨਾ ਗੱਲ ਕਰਾ ਸਾਰੀਆਂ same
ਧੋਖੇਬਾਜ਼ੀ ਵਾਲੀ ਇਥੇ ਚਲਦੀ game
ਉਹ ਨਿੱਕੇ ਨਿੱਕੇ ਕੱਪੜੇ ਤੇ ਮੋਟੇ ਮੋਟੇ ਪੈਗ ਲਾ ਕੇ
ਗੈਰਾਂ ਦੇ flat’ਆਂ ਵਿਚ ਸੇਕਦੀਆਂ ਅੱਗਾਂ
ਕਿਸੇ ਨਾਲ ਹੁੰਦਾ ਪਿਆਰ ਮੇਰੇ ਵਰਗੇ ਦਾ
ਪੈਰਾਂ ਵਿਚ ਰੋਲਦੀਆਂ ਬਾਪ ਦੀਆਂ ਪੱਗਾਂ
You know what, you bitch, have some shame
ਧੋਖੇਬਾਜ਼ੀ ਵਾਲੀ ਇਥੇ ਚਲਦੀ game
ਧੋਖੇਬਾਜ਼ੀ ਵਾਲੀ ਇਥੇ ਚਲਦੀ game
ਇਕ ਦੀ ਨਾ ਗੱਲ ਕਰਾ ਸਾਰੀਆਂ same
ਧੋਖੇਬਾਜ਼ੀ ਵਾਲੀ ਇਥੇ ਚਲਦੀ game

ਇਹ ਨੀ ਭਾਲਦੀਆਂ ਦਿਲ ਜਿਹੜੇ ਭਰਦੇ ਆ bill
ਨਵੇਆਂ ਦੇ ਨਾਲ ਹੁੰਦੇ ਚੱਲਦੇ ਆ chill
ਲੂਣ ਪਉਣ ਜ਼ਖਮਾਂ ਤੇ ਆਪੇ ਸ਼ਿੱਲ ਸ਼ਿੱਲ
ਓਦੋ ਦੀਦ ਹੋਜੇ nil ਜਦੋਂ need ਹੋਜੇ fill
ਕੋਲ ਕੋਲ ਆਕੇ ਆਪੇ ਗੱਲ ਨਾਲ ਲਾਕੇ
ਕਰੀ ਜਾਨ ਤਾਂ ਵੀ ਮੁੰਡੇ ਨੁੰ blame
ਧੋਖੇਬਾਜ਼ੀ ਵਾਲੀ ਇਥੇ
ਧੋਖੇਬਾਜ਼ੀ ਵਾਲੀ ਇਥੇ ਚਲਦੀ game
ਧੋਖੇਬਾਜ਼ੀ ਵਾਲੀ ਇਥੇ ਚਲਦੀ game
ਇਕ ਦੀ ਨਾ ਗੱਲ ਕਰਾ ਸਾਰੀਆਂ same
ਧੋਖੇਬਾਜ਼ੀ ਵਾਲੀ ਇਥੇ ਚਲਦੀ game

Wissenswertes über das Lied Game von Gurnam Bhullar

Wer hat das Lied “Game” von Gurnam Bhullar komponiert?
Das Lied “Game” von Gurnam Bhullar wurde von Khara komponiert.

Beliebteste Lieder von Gurnam Bhullar

Andere Künstler von Film score