Ishq [Gurnam Bhullar]
ਰੋਸ਼ਨੀਆਂ ਦੀ ਵਾਰੀਸ ਜੋ, ਬਦਲੀ ਵੱਰ ਆਈ ਲੱਗਦੀ ਏ
ਸਹਿੰਤਾ ਨਾਲ ਹੀ ਲੁੱਟ ਲੈਂਦੀ, ਦੁਨੀਆਂ ਸਰ ਕਰ ਆਈ ਲਗਦੀ ਏ
ਰੱਖੀ ਦਿਲ ਗੂੜਾ ਕਰਕੇ ਇਸ਼ਕ ਨਾ ਫ਼ਿੱਕਾ ਪੈਣ ਦੇਈ

ਨਾ ਪੂਰਾ ਜੇਹਾ ਖਵਾਬ ਲੱਗੇ, ਸੋਹਣੀ ਬੇਹਿਸਾਬ ਲੱਗੇ
ਚੇਹਰਾ ਪੰਜਾਬ ਲੱਗੇ, ਲਹਿੰਗਾ ਗੁਲਾਬ ਲੱਗੇ
ਧੜਕਣ ਹੀ ਰੁਕਣ ਲੱਗੀ ਜਦ ਕੋਲੋਂ ਜੇਨਾਬ ਲੰਗੇ
(ਕੋਲੋਂ ਜਨਾਬ ਲਂਗੇ)
ਟਿੱਕਾ ਸੀ ਚੰਨ ਜੇਹਾ, ਗੁੱਸਾ ਨਾਗ ਦੇ ਫਨ ਜੇਹਾ
Rayban ਲਾ ਘੂਰੀ ਓਦੋ, ਡੋਲਿਆ ਮੇਰਾ ਮਨ ਜੇਹਾ
ਆਸ਼ਿਕ ਨੇ ਮਰ ਜਾਣਾ ਏ, ਪੱਲੇ ਕੱਖ ਨਾ ਰਹਿਣ ਦੇਈ
ਰੱਖੀ ਦਿਲ ਗੂੜਾ ਕਰਕੇ ਇਸ਼ਕ ਨਾ ਫ਼ਿੱਕਾ ਪੈਣ ਦੇਈ
ਇੱਕੀ ਵਾ ਸਾਲ ਜਵਾਨੀ, ਖਤਰੇ ਦਾ ਪਹਿਰਾ ਏ
ਦਿਲ ਨਾ ਕਿਸੇ ਹੋਰ ਨੂੰ ਦੇਵੀ, ਇਹ ਤਾਂ ਬਸ ਮੇਰਾ ਏ
ਬੈਕੇ ਗੱਲ ਕਰਲਾਂਗੇ, ਮਸਲਾ ਹੱਲ ਕਰਲਾਂਗੇ
ਲੱਗੀ confusion ਬਾਲੀ, ਅੱਜ ਨੀ ਕਲ ਕਰਲਾਂਗੇ
ਇਹ ਤਾ ਨਿਰੇ ਮੋਤੀ ਨੇ, ਇਨਵੀ ਹੰਜੂਆਂ ਨੂੰ ਨਾ ਵਹਿਣ ਦੇਵੀ
ਰੱਖੀ ਦਿਲ ਗੂੜਾ ਕਰਕੇ, ਇਸ਼ਕ ਨਾ ਫ਼ਿੱਕਾ ਪੈਣ ਦੇਵੀ

ਮੱਠੀ ਜੀ ਚਾਲ ਕੁੜੇ, ਤੇਰਾ ਹੀ ਖਿਆਲ ਕੁੜੇ
ਹਾਲੋ ਬੇਹਾਲ ਹੋਗਿਆ, ਪੁਛਲਾ ਮੇਰਾ ਹਾਲ ਕੁੜੇ
ਨਾ ਤਾਂ ਬਰਸਾਤਾਂ ਨੇ, ਲੰਮੀਆਂ ਇਹ ਰਾਤਾਂ ਨੇ
ਉਂਝ ਤਾਂ ਸਬ ਪੂਰਾ ਏ, ਤੇਰੀਆਂ ਘਾਟਾ ਨੇ
ਸਾਡੀਆਂ ਗੱਲਾਂ ਸਾਡੀਏ ਨੇ, ਤੂੰ ਹੋਰ ਬੁੱਲ੍ਹਾ ਨੂੰ ਨਾ ਕਹਿਣ ਦੇਈ