Majestic Lane

Kaptaan

Farmtrac ਬੁੱਕੇ ਬਹਿ ਉੱਤੇ ਗੋਰੀਏ
ਰੁਪੈਯਾ ਵੀ ਨੀ ਲਾ ਲੇਯਾ ਵਹਿ ਉੱਤੇ ਗੋਰੀਏ
ਕੱਦ ਦਿਤਾ ਰੱਬ ਨੇ ਨੀ ਜਾਂ ਜੇਰਾ ਖੋਲ ਕੇ
ਤੈਨੂ ਵੀ ਤਾ ਰਖੇਯਾ ਆਏ ਗੋਲ੍ਡ ਚ ਟੋਲ ਕੇ

ਆਂਖ ਕੌਡੀ ਜ਼ਿਹੇਰ ਬਿੱਲੋ
ਗੁੱਸੇ ਥੱਲੇ ਸ਼ਿਅਰ ਬਿੱਲੋ
ਬੋਲ ਚਾਲ ਵਿਚੋ ਜੱਟ ਡੋਲ’ਦਾ ਮਖਾਣੇ

Majestic Lane, ਚਿੱਟੇ ਚਿੱਟੇ ਬਾਣੇ
ਤੌਰ ਖਡ਼ੀ ਰਿਹੰਦੀ ਬਿੱਲੋ ਜੱਟ ਦੇ ਸਿੜਹਾਨੇ
ਮੂਹਰੇ ਤੇਰਾ ਨਂਬਰ, ਬੰਦੂਕ ਬੈਕ ਸੀਟ ਤੇ
ਹੋ ਡੁੱਬ ਵਿਚੋ ਝਾਂਕ੍ਦੇ ਬੰਦੂਕ ਦੇ ਨਿਯਾਣੇ
Majestic Lane, ਚਿੱਟੇ ਚਿੱਟੇ ਬਾਣੇ
ਤੌਰ ਖਡ਼ੀ ਰਿਹੰਦੀ ਬਿੱਲੋ ਜੱਟ ਦੇ ਸਿੜਹਾਨੇ

ਆਰ ਕੁੜੇ ਪਾਰ ਕੁੜੇ ਜੱਟ ਨੇ ਦਵਲੀ ਦੇਖ
ਭੇਦੂ’ਆਂ ਦੀ ਦਾਰ ਕੁੜੇ
ਸੱਪ ਵਾਂਗੂ ਮੇਲਦੀ ਆ, ਸੱਪ ਰੰਗੀ ਤਾਰ ਕੁੜੇ
ਤੇਰੇ ਲਾਯੀ ਤਾ 24 ਘੰਟੇ ਖੁੱਲਾ ਆ ਬੇਜ਼ਾਰ ਕੁੜੇ
ਇੱਕ ਤੇਰੇ Order ਤੇ ਆਯਾ ਰਾਨਿਹਾਰ ਕੁੜੇ
ਓ ਲਿੰਕ ਰਖੇ Hide ਆ, ਮੁੰਡੇ ਤੋਰੜੀਫੀਏਦ ਆ
Ride Modified ਆ, ਏ ਜੱਟਾ ਦੀ ਪਿਸ਼ਾਂ ਨੀ
ਨਾਗਣੀ ਦੀ ਹੈਬਿਟ ਆ, ਪਾਕੇਟ ਚ Packet ਆ
ਕੁਰਤੇ ਤੇ ਜੈਕੇਟ ਤੇ ਕਿਹੰਦੇ ਕਪਤਾਨ ਨੀ
ਏਰਿਯਾ ਬਠਿੰਡਾ ਬਿੱਲੋ
ਚੇਕ ਕਰ ਹਿੰਦ’ਆਂ ਬਿੱਲੋ
ਨਵੀ ਤੇਰੇ ਤੇ ਜਵਾਨੀ, ਅੱਸੀ ਵੇਲਯ ਆ ਪੁਰਾਣੇ
ਹੋ Majestic ਲਾਣੇ, ਚਿੱਟੇ ਚਿੱਟੇ ਬਾਣੇ
ਤੌਰ ਖਡ਼ੀ ਰਿਹੰਦੀ ਬਿੱਲੋ ਜੱਟ ਦੇ ਸਿੜਹਾਨੇ
ਮੂਹਰੇ ਤੇਰਾ ਨਂਬਰ, ਬੰਦੂਕ ਬੈਕ Seat ਤੇ
ਡੁੱਬ ਵਿਚੋ ਝਾਂਕ੍ਦੇ ਬੰਦੂਕ ਦੇ ਨਿਯਾਣੇ
Majestic ਲਾਣੇ, ਚਿੱਟੇ ਚਿੱਟੇ ਬਾਣੇ
ਤੌਰ ਖਡ਼ੀ ਰਿਹੰਦੀ ਬਿੱਲੋ
ਬਾਜੇ ਵੇ ਸ਼ਰੀਰ ਕੁਦੇਯ, ਢਿੱਲਾ ਕਾਂਕਾਰ ਨੀ
ਓ ਟੱਪਦੇ ਡ੍ਰਮ ਦੇਖ ਬੈਂਬੀ ਉੱਤੇ 4 ਨੀ
ਓ ਡੋਲੇ ਉੱਤੇ ਸ਼ੇਰ ਆ ਤੇ ਕੋਠੀ ਉੱਤੇ ਬਾਜ ਆ
ਓ ਮਿੱਤਰ’ਆਂ ਦੀ ਡਾਂਗ ਦਾ ਨੀ ਚੰਡੀਗੜ੍ਹ ਰਾਜ ਆ
ਨੀ ਚੰਡੀਗੜ੍ਹ ਰਾਜ ਆ
ਓ ਜੁੱਤੀ ਨੋਕਦਾਰ ਦੇਖ, ਤੁਰੇ ਔਂਦੇ ਯਾਰ ਦੇਖ
ਗਬਰੂ ਦੀ ਹਿੱਕ ਦੇ ਆ ਵਾਲ ਮਰਜਾਨੇਯ
Majestic Lane, ਚਿੱਟੇ ਚਿੱਟੇ ਬਾਣੇ
ਤੌਰ ਖਡ਼ੀ ਰਿਹੰਦੀ ਬਿੱਲੋ ਜੱਟ ਦੇ ਸਿੜਹਾਨੇ
ਮੂਹਰੇ ਤੇਰਾ ਨਂਬਰ, ਬੰਦੂਕ ਬੈਕ ਸੀਟ ਤੇ
ਓ ਡੁੱਬ ਵਿਚੋ ਝਾਂਕ੍ਦੇ ਬੰਦੂਕ ਦੇ ਨਿਯਾਣੇ
Majestic Lane, ਓ ਚਿੱਟੇ ਚਿੱਟੇ ਬਾਣੇ
ਤੌਰ ਖਡ਼ੀ ਰਿਹੰਦੀ ਬਿੱਲੋ ਜੱਟ ਦੇ ਸਿੜਹਾਨੇ

Wissenswertes über das Lied Majestic Lane von Gurnam Bhullar

Wer hat das Lied “Majestic Lane” von Gurnam Bhullar komponiert?
Das Lied “Majestic Lane” von Gurnam Bhullar wurde von Kaptaan komponiert.

Beliebteste Lieder von Gurnam Bhullar

Andere Künstler von Film score