Rakhli Pyar Nal
ਦਿਲਾਂ ਦਿਯਾ ਮਿਹਿਰਮਾ ਵੇ ਰੂਹ ਦਿਯਾ ਹਾਨਿਯਾ
ਤੇਰੇ ਨਾਲ ਸਾਹਾਂ ਦਿਯਾ ਜੂਡਿਯਾ ਕਹਾਨੀਯਾ
ਦਿਲਾਂ ਦਿਯਾ ਮਿਹਿਰਮਾ ਵੇ ਰੂਹ ਦਿਯਾ ਹਾਨਿਯਾ
ਤੇਰੇ ਨਾਲ ਸਾਹਾਂ ਦਿਯਾ ਜੂਡਿਯਾ
ਜਾਣ ਦਾ ਵੇ ਆਪੇ ਕਿ ਮੈਂ ਆਖਾਂ ਬੋਲ ਕੇ
ਜਿਨਾ ਮੇਰਾ ਕਰਦਾ ਵੇ ਦੂਣਾ ਕਰਦੀ
ਸੋਹੁ ਤੇਰੀ ਵੇ ਸੋਹੁ ਤੇਰੀ
ਸੋਹੁ ਤੇਰੀ ਜੱਟੀ ਝੱਲਦੀ ਨੀ ਅਕੜਾ
ਰਖਲੀ ਪ੍ਯਾਰ ਨਾਲ ਜਿਵੇ ਮਰਜ਼ੀ
ਸੋਹੁ ਤੇਰੀ ਜੱਟੀ ਝੱਲਦੀ ਨੀ ਅਕੜਾ
ਰਖਲੀ ਪ੍ਯਾਰ ਨਾਲ ਜਿਵੇ ਮਰਜ਼ੀ
ਸੋਹੁ ਤੇਰੀ ਜੱਟੀ ਝੱਲਦੀ ਨੀ ਅਕੜਾ
ਰਖਲੀ ਪ੍ਯਾਰ ਨਾਲ ਜਿਵੇ ਮਰਜ਼ੀ
ਮਾਪੇਯਾ ਨੇ ਚਾਵਾਂ ਨਾਲ ਪਾਲੀ ਪਿਹਲੇ ਦਿਨ ਤੋਂ
ਕਦੇ ਕੋਈ ਗਲ ਨਾ ਵੇ ਟਾਲੀ ਪਿਹਲੇ ਦਿਨ ਤੋਂ
ਮਾਪੇਯਾ ਨੇ ਚਾਵਾਂ ਨਾਲ ਪਾਲੀ ਪਿਹਲੇ ਦਿਨ ਤੋਂ
ਕਦੇ ਕੋਈ ਗਲ ਨਾ ਵੇ ਟਾਲੀ ਪਿਹਲੇ
ਬਾਪੂ ਨੂ ਸੀ ਮਾਨ ਪੂਰਾ ਪੁੱਤਾ ਵਰਗਾ
ਅੱਖ ਦੀ ਹੀ ਘੂਰ ਤੋਂ ਸੀ ਹੁੰਦੀ ਡਰਦੀ
ਸੋਹੁ ਤੇਰੀ… ਵੇ ਸੋਹੁ ਤੇਰੀ
ਸੋਹੁ ਤੇਰੀ ਜੱਟੀ ਝੱਲ’ਦੀ ਨੀ ਅਕੜਾ
ਰਖਲੀ ਪ੍ਯਾਰ ਨਾਲ ਜਿਵੇ ਮਰਜੀ
ਸੋਹੁ ਤੇਰੀ ਜੱਟੀ ਝੱਲ’ਦੀ ਨੀ ਅਕੜਾ
ਰਖਲੀ ਪ੍ਯਾਰ ਨਾਲ ਜਿਵੇ ਮਰਜੀ
ਸੋਹੁ ਤੇਰੀ ਜੱਟੀ ਝੱਲ’ਦੀ ਨੀ ਅਕੜਾ
ਰਖਲੀ ਪ੍ਯਾਰ ਨਾਲ
ਓ ਮਨਕੇ ਮਨਕੇ ਮਨਕੇ
ਮਨਕੇ ਮਨਕੇ ਮਨਕੇ
ਨੀ ਵੀਣੀ ਵਿਚ ਵੰਗ ਗੋਰੀਏ
ਨੀ ਵੀਣੀ ਵਿਚ ਵੰਗ ਗੋਰੀਏ
ਨਾ ਲੈਕੇ ਸੱਜਣ ਦਾ ਛਣਕੇ
ਨੀ ਵੀਣੀ ਵਿਚ ਵੰਗ ਗੋਰੀਏ
ਨੀ ਵੀਣੀ ਵਿਚ ਵੰਗ ਗੋਰੀਏ
ਨਾ ਲੈਕੇ ਸੱਜਣ ਦਾ ਛਣਕੇ
ਮੰਗ ਲੀ ਤੂ ਜਾਨ ਭਾਵੇ ਬੋਲ ਮਿਠੇ ਬੋਲ ਕੇ
ਕੱਲਾ-ਕੱਲਾ ਸਾਹ ਚੰਨਾ ਰਖ ਦਾ ਗੀ ਤੋਲ ਕੇ
ਮੰਗ ਲੀ ਤੂ ਜਾਨ ਭਾਵੇ ਬੋਲ ਮਿਠੇ ਬੋਲ ਕੇ
ਕੱਲਾ-ਕੱਲਾ ਸਾਹ ਚੰਨਾ ਰਖ ਦਾ ਗੀ
ਨਖਰੋ ਨੂ ਬਸ ਇਕ ਤੂਹੀ ਚਾਹੀਦਾ
ਸੋਨੇਯਾ ਹਜ਼ਾਰਾਂ ਉੱਤੇ ਮੈਂ ਨਾ ਮਾਰਦੀ
ਸੋਹੁ ਤੇਰੀ… ਵੇ ਸੋਹੁ ਤੇਰੀ
ਸੋਹੁ ਤੇਰੀ ਜੱਟੀ ਝੱਲ’ਦੀ ਨੀ ਅਕੜਾ
ਰਖਲੀ ਪ੍ਯਾਰ ਨਾਲ ਜਿਵੇ ਮਰਜੀ
ਸੋਹੁ ਤੇਰੀ ਜੱਟੀ ਝੱਲ’ਦੀ ਨੀ ਅਕੜਾ
ਰਖਲੀ ਪ੍ਯਾਰ ਨਾਲ ਜਿਵੇ ਮਰਜੀ
ਸੋਹੁ ਤੇਰੀ ਜੱਟੀ ਝੱਲ’ਦੀ ਨੀ ਅਕੜਾ
ਰਖਲੀ ਪ੍ਯਾਰ ਨਾਲ ਜਿਵੇ ਮਰਜੀ
ਰਖਦੀ ਆਂ ਮਾਨ ਕੋਈ ਗਲ ਨਾ ਵੇ ਮੋੜਦੀ
ਵੇਖੀ ਕੀਤੇ ਭੁੱਲਰਾ ਓਏ ਦਿਲ ਨਾ ਤੂ ਤੋੜ ਦੀ
ਰਖਦੀ ਆਂ ਮਾਨ ਕੋਈ ਗਲ ਨਾ ਵੇ ਮੋੜਦੀ
ਵੇਖੀ ਕੀਤੇ ਭੁੱਲਰਾ ਓਏ ਦਿਲ ਨਾ ਤੂ
ਸੁਰਖ਼ ਬੁੱਲਾਂ ਚੋ ਸਾਰਾ ਦਿਨ ਸੱਜਣਾ
ਧਾਲੀਵਾਲ ਧਾਲੀਵਾਲ ਰਹਾ ਕਰਦੀ
ਸੋਹੁ ਤੇਰੀ… ਵੇ ਸੋਹੁ ਤੇਰੀ
ਸੋਹੁ ਤੇਰੀ ਜੱਟੀ ਝੱਲ’ਦੀ ਨੀ ਅਕੜਾ
ਰਖਲੀ ਪ੍ਯਾਰ ਨਾਲ ਜਿਵੇ ਮਰਜੀ
ਸੋਹੁ ਤੇਰੀ ਜੱਟੀ ਝੱਲ’ਦੀ ਨੀ ਅਕੜਾ
ਰਖਲੀ ਪ੍ਯਾਰ ਨਾਲ ਜਿਵੇ ਮਰਜੀ
ਸੋਹੁ ਤੇਰੀ ਜੱਟੀ ਝੱਲ’ਦੀ ਨੀ ਅਕੜਾ
ਰਖਲੀ ਪ੍ਯਾਰ ਨਾਲ ਜਿਵੇ ਮਰਜੀ