Shoulder
Gur Sidhu Music!
ਤੇਰੀ Magnet ਵਰਗੀ ਆ ਖਿਚ ਪਤਲੋ
ਤੌਰ ਅਲੀ Alighment ਟਿੱਚ ਪਤਲੋ
ਗਬਰੂ ਦੇ ਦਿਲ ਤੇ Current ਪਾਂਚ ਦਾ
ਨੀ ਤੂ ਛਡੇ ਜਦੋਂ ਹੱਸੇ ਦੀ Switch ਪਤਲੋ
ਛਡੇ ਜਦੋਂ ਹੱਸੇ ਦੀ Switch ਪਤਲੋ
ਨੀ ਓੰਨੇ ਗੇਦੇ ਪੋਲੀਸ ਨਾ ਮਾਰੇ ਸ਼ਿਅਰ ਚ
ਤੂ ਪਿਛੇ ਜਿੰਨੇ ਰੌਂਦ ਮਾਰਓੌਂਦੀ ਜੱਟ ਦੇ
ਨੀ ਜ਼ਿੱਦ ਤੇਰੀ Matching ਆ ਬਨੌਂ ਦੀ ਕੁੜੇ
ਨੀ ਥਾਂ ਥਾਂ ਤੇ Match ਆ ਪਵੌਂਦੀ ਜੱਟ ਦੇ
ਨੀ ਮਿਤਰਾਂ ਦੇ ਦਿਲ ਨੂ ਤਾ ਤੂ ਹੀ ਲੱਗੀ ਏ
ਭਵੇਈਂ Shoulder ਤਕ ਹੀ ਆਏ ਔਂਦੀ ਜੱਟ ਦੇ
ਨੀ ਜ਼ਿੱਦ ਤੇਰੀ Matching ਆ ਬਨੌਂ ਦੀ ਕੁੜੇ
ਨੀ ਥਾਂ ਥਾਂ ਤੇ Match ਆ ਪਵੌਂਦੀ ਜੱਟ ਦੇ
ਨੀ ਜਿਥੇ ਤੈਨੂੰ ਦੇਖ ਲਵਾ ਅੱਖ ਖੜ ਜੇ
ਤੇ ਕਾਲੀ ਕਾਲੀ ਸਾਹ ਚਾਲ ਪੈਂਦੇ ਗੋਰੀਏ
ਕਾਲੀ ਕਾਲੀ ਸਾਹ ਚਾਲ ਪੈਂਦੇ ਗੋਰੀਏ
ਨੀ ਜਿਥੇ ਤੈਨੂੰ ਦੇਖ ਲਵਾ ਅੱਖ ਖੜ ਜੇ
ਤੇ ਕਾਲੀ ਕਾਲੀ ਸਾਹ ਚਾਲ ਪੈਂਦੇ ਗੋਰੀਏ
ਲੱਗੇ ਤੈਨੂੰ ਖਾਂਬ ਜੁੱਤੀ ਬਾਮਬ ਘੁੰਗਰੂ
ਕਪਤਾਨ ਕਪਤਾਨ ਸੁਣੇ ਕੇਨਹਦੇ ਗੋਰੀਏ
ਓ ਗੋਰਾ ਗੋਰਾ ਗੁੱਟ ਗੁੱਟ ਉੱਤੇ ਕੰਗਣੀ
ਨੀ ਖਾਦ ਕੇ ਕਰੌਂਦੀ ਤੇਰੀ ਖਂਗ ਖਂਗਣੀ
ਨੀ ਕਂਬੱੇ ਨੂ ਵੀ ਚਾਢ ਦਿੰਦੀ ਆ ਨੀ ਖਾਂਬਨੀ
ਤੂ ਮੋਟੇ ਮੋਟੇ ਜੋਤੇ ਮਟਕੌਂਦੀ ਆਖ ਦੇ
ਨੀ ਜ਼ਿੱਦ ਤੇਰੀ Matching ਆ ਬਨੌਂ ਦੀ ਕੁੜੇ
ਨੀ ਥਾਂ ਥਾਂ ਤੇ Match ਆ ਪਵੌਂਦੀ ਜੱਟ ਦੇ
ਨੀ ਮਿਤਰਾਂ ਦੇ ਦਿਲ ਨੂ ਤਾ ਤੂ ਹੀ ਲੱਗੀ ਏ
ਭਵੇਈਂ Shoulder ਤਕ ਹੀ ਆਏ ਔਂਦੀ ਜੱਟ ਦੇ
ਨੀ ਜ਼ਿੱਦ ਤੇਰੀ Matching ਆ ਬਨੌਂ ਦੀ ਕੁੜੇ
ਨੀ ਥਾਂ ਥਾਂ ਤੇ Match ਆ ਪਵੌਂਦੀ ਜੱਟ ਦੇ
ਨੀ ਮਿਸਾ ਮਿਸਾ ਹੱਸਦੀ ਦੇ ਦੰਡ ਗਿਣਦਾ
ਤੇ ਚੁੰਨੀ ਸਤਰੰਗੀ ਦੇ ਆ ਰੰਗ ਗਿਣਦਾ
ਨੀ ਮਿਸਾ ਮਿਸਾ ਹੱਸਦੀ ਦੇ ਦੰਡ ਗਿਣਦਾ
ਤੇ ਚੁੰਨੀ ਸਤਰੰਗੀ ਦੇ ਆ ਰੰਗ ਗਿਣਦਾ
ਓ ਚੀਤੇ ਤੇਰੇ ਦਿਲ ਦਾ ਦੀਵਾਨਾ ਗਬਰੂ
ਤੇ ਕਾਲੇ ਕਾਲੇ ਬਿੱਲੋ ਥੋਡੀ ਆਲੇ ਤਿਲ ਦਾ
ਨੀ ਸੂਰਮੇ ਦੀ ਕਰਵਯੀ ਬਾਰੂਦ ਵਰਗੀ
ਓ ਮਿਤੀ ਮਿਤੀ ਮਿਹਕ ਸ਼ੇਡ ਔਡ ਵਰਗੀ
ਸ਼ਾਇਨਿਂਗ ਨੀ ਦੇਖੀ ਤੇਰੇ ਸੂਇਰ ਵਰਗੀ
ਪਿੱਕੇ ਦੇ ਜੋ ਰੀਂ ਫੀਕੇ ਪੌਂਦੀ ਜੱਟ ਦੇ
ਨੀ ਜ਼ਿੱਦ ਤੇਰੀ Matching ਆ ਬਨੌਂ ਦੀ ਕੁੜੇ
ਨੀ ਥਾਂ ਥਾਂ ਤੇ Match ਆ ਪਵੌਂਦੀ ਜੱਟ ਦੇ
ਨੀ ਮਿਤਰਾਂ ਦੇ ਦਿਲ ਨੂ ਤਾ ਤੂ ਹੀ ਲੱਗੀ ਏ
ਭਵੇਈਂ Shoulder ਤਕ ਹੀ ਆਏ ਔਂਦੀ ਜੱਟ ਦੇ
ਨੀ ਜ਼ਿੱਦ ਤੇਰੀ Matching ਆ ਬਨੌਂ ਦੀ ਕੁੜੇ
ਨੀ ਥਾਂ ਥਾਂ ਤੇ Match ਆ ਪਵੌਂਦੀ ਜੱਟ ਦੇ