Singh

Maati Cheema

ਪਹੱਛੇ ਨੀ ਹਾਲੇ ਜੇਡੇ
ਕਰਯੋ ਨਾ ਦੇਰੀਓਏ
ਅਰਸੇ ਦੇ ਬਾਦ ਕਿਸੇ ਨੇ
ਦਿੱਲੀ ਏ ਘੇਰੀ ਓਏ
ਪਹੱਛੇ ਨੀ ਹਾਲੇ ਜੇਡੇ
ਕਰਯੋ ਨਾ ਦੇਰੀਓਏ
ਅਰਸੇ ਦੇ ਬਾਦ ਕਿਸੇ ਨੇ
ਦਿੱਲੀ ਏ ਘੇਰੀ ਓਏ
ਦੈਵੀ ਕੋਈ ਸ਼ਕਤੀ ਕਾਰਣ
ਹੁੰਦੇ ਵਰਤਾਰੇ ਦਾ
ਇਕੋ ਹੀ ਨਸ਼ਾ ਬਡਾ ਏ
ਸਿੰਘ ਨੂ ਜੈ ਕਾਰੇ ਦੇ
ਇਕੋ ਹੀ ਨਸ਼ਾ ਬਡਾ ਏ
ਸਿੰਘ ਨੂ ਜੈ ਕਾਰੇ ਦੇ
ਇਕੋ ਹੀ ਨਸ਼ਾ ਬਡਾ ਏ

ਤਰਨੇ ਵਿਚ ਪੀਣੀ ਮਾਡੀ
ਹੁੰਦੀ ਏ ਦਾਰੂ ਬਈ
ਕਮਿਯਾ ਨੀ ਹੋਣ ਦੇਣਿਆ
ਲੇਹਰਾ ਤੇ ਭਾਰੂ ਬਈ
ਤਰਨੇ ਵਿਚ ਪੀਣੀ ਮਾਡੀ
ਹੁੰਦੀ ਏ ਦਾਰੂ ਬਈ
ਕਮਿਯਾ ਨੀ ਹੋਣ ਦੇਣਿਆ
ਲੇਹਰਾ ਤੇ ਭਾਰੂ ਬਈ
ਉਥੇ ਕੋਈ ਕੱਮ ਨੀ ਮਿਤਰੋ
ਮਾਰੇ ਲਲਕਾਰੇ ਦਾ
ਇਕੋ ਹੀ ਨਸ਼ਾ ਬਡਾ ਏ
ਸਿੰਘ ਨੂ ਜੈ ਕਾਰੇ ਦੇ
ਇਕੋ ਹੀ ਨਸ਼ਾ ਬਡਾ ਏ
ਸਿੰਘ ਨੂ ਜੈ ਕਾਰੇ ਦੇ
ਇਕੋ ਹੀ ਨਸ਼ਾ ਬਡਾ ਏ

ਬੁਰਜਾ ਦੇ ਸਾਕੇ ਲੱਗਦਾ
ਮੱਤਾ ਤੋ ਦੂਰ ਰਖੇ
ਜਾਨਣ ਕਿ ਕਿਵੇਂ ਰਾਤ ਨੂ
ਮੁੱਡ ਦੇ ਨੇ ਖੇਤ ਨਕੇ
ਬੁਰਜਾ ਦੇ ਸਾਕੇ ਲੱਗਦਾ
ਮੱਤਾ ਤੋ ਦੂਰ ਰਖੇ
ਜਾਨਣ ਕਿ ਕਿਵੇਂ ਰਾਤ ਨੂ
ਮੁੱਡ ਦੇ ਨੇ ਖੇਤ ਨੱਕੇ
ਸਾਨੂ ਜੋ ਖੌਫ ਦੀਖੋਣ ਦੇ
ਸਿਯਾਲਾ ਦੇ ਪਾਲੇ ਦਾ
ਇਕੋ ਹੀ ਨਸ਼ਾ ਬਡਾ ਏ
ਸਿੰਘ ਨੂ ਜੈ ਕਾਰੇ ਦੇ
ਇਕੋ ਹੀ ਨਸ਼ਾ ਬਡਾ ਏ
ਸਿੰਘ ਨੂ ਜੈ ਕਾਰੇ ਦੇ
ਇਕੋ ਹੀ ਨਸ਼ਾ ਬਡਾ ਏ

ਬਣਜਾਓ ਕਰਤਾਰ ਸਿਰਾਬੇ
ਉਧਮ ਸਿੰਘ ਨਾਲ ਦੇ
ਪੱਗ ਨੂ salute ਚਿਮਿਆ
ਗੋਰੇ ਆਜ ਮਾਰ ਦੇ
ਬਣਜਾਓ ਕਰਤਾਰ ਸਿਰਾਬੇ
ਉਧਮ ਸਿੰਘ ਨਾਲ ਦੇ
ਪੱਗ ਨੂ salute ਚਿਮਿਆ
ਗੋਰੇ ਆਜ ਮਾਰ ਦੇ
ਮਾਟੀ ਅੱਜ ਮੁੱਲ ਮੋਡ ਦੋ
ਫਾਂਸੀ ਤੇ ਚਾਡੇ ਦਾ
ਇਕੋ ਹੀ ਨਸ਼ਾ ਬਾਡਾ ਏ
ਸਿੰਘ ਨੂ ਜੈ ਕਾਰੇ ਦੇ
ਇਕੋ ਹੀ ਨਸ਼ਾ ਬਾਡਾ ਏ
ਸਿੰਘ ਨੂ ਜੈ ਕਾਰੇ ਦੇ
ਇਕੋ ਹੀ ਨਸ਼ਾ ਬਾਡਾ ਏ

Wissenswertes über das Lied Singh von Gurnam Bhullar

Wer hat das Lied “Singh” von Gurnam Bhullar komponiert?
Das Lied “Singh” von Gurnam Bhullar wurde von Maati Cheema komponiert.

Beliebteste Lieder von Gurnam Bhullar

Andere Künstler von Film score