Sohreyan Da Pind Aa Gaya
ਕਹਿੰਦੇ ਝਾਂਜਰਾਂ ਨੂੰ ਮੇਰੇ ਨਾਲ ਤੇ ਛਣਕਣ ਨੀ
ਵੰਗਾਂ ਮੇਰੇ ਹੀ ਕਦੇ ਦੇ ਨਾਲ ਖਣਕਣ ਨੀ
ਕਹਿੰਦੇ ਛਣਕਣ ਨੂੰ ਮੇਰੇ ਨਾਲ ਤੇ ਛਣਕਣ ਨੀ
ਵੰਗਾਂ ਮੇਰੇ ਹੀ ਕੜੇ ਦੇ ਨਾਲ ਖਣਕਣ ਨੀ
ਅੜਨਾ ਗੁਵਾਂਡਾ ਜੋ ਹਾਂ ਦੀਆ ਤੇਰੇ
ਅੜਨਾ ਗੁਵਾਂਡਾ ਜੋ ਹਾਂ ਦੀਆ ਤੇਰੇ
ਸਾਕ ਮੇਰੇ ਜਿਹਾ ਟੋਲਾਣੋ ਨਾ ਹੱਟ ਦੀਆਂ
ਸੋਹਰਿਆਂ ਦਾ ਪਿੰਡ ਸਾਰਾ ਕਰੂ ਸਿਫ਼ਤਾਂ
ਨੀ ਤੇਰੇ ਨਰਮ ਸਭਾਵ ਦੇ ਜੱਟ ਦੀਆਂ
ਸੋਹਰਿਆਂ ਦਾ ਪਿੰਡ ਸਾਰਾ ਕਰੂ ਸਿਫ਼ਤਾਂ
ਨੀ ਤੇਰੇ ਨਰਮ ਸਭਾਵ ਦੇ ਜੱਟ ਦੀਆਂ
ਜਦੋਂ ਚੂੜੇ ਵਾਲੀ ਬਾਂਹ ਮੇਰੇ ਮੋਢੇ ਉੱਤੇ ਰੱਖੀ
ਕਿੰਨੀਆਂ ਨੇ ਦਿਲ ਪੌਂਜੇ ਸੁੱਟ ਨੇ
ਮੇਰੇ ਬੁਲੇਟ ਤੋੰ ਜਦੋਂ ਤੇਰਾ ਉੱਡੂ ਡੋਰੀਆਂ
ਕਿੰਨੀਆਂ ਦੇ ਸਾਹ ਅੱਗੇ ਸੁਖਣੇ
ਜਦੋਂ ਚੂੜੇ ਵਾਲੀ ਬਾਂਹ ਮੇਰੇ ਮੋਢੇ ਉੱਤੇ ਰੱਖੀ
ਕਿੰਨੀਆਂ ਨੇ ਦਿਲ ਪੌਂਜੇ ਸੁੱਟ ਨੇ
ਮੇਰੇ ਬੁਲੇਟ ਤੋੰ ਜਦੋਂ ਤੇਰਾ ਉੱਡੂ ਡੋਰੀਆਂ
ਕਿੰਨੀਆਂ ਦੇ ਸਾਹ ਅੱਗੇ ਸੁਖਣੇ
ਦੇਖ ਤੇਰੀ ਮੇਰੀ ਜੋੜੀ ਮਿੱਠੇ ਗੁੱਡ ਦੀ ਜੋ ਰੋੜੀ
ਦੇਖ ਤੇਰੀ ਮੇਰੀ ਜੋੜੀ ਮਿੱਠੇ ਗੁੱਡ ਦੀ ਜੋ ਰੋੜੀ
ਮੈਥੋਂ ਸੌਂ ਸਰਕਾਰ ਵੇਖੀ ਪੱਟ ਦੀਆਂ
ਸੋਹਰਿਆਂ ਦਾ ਪਿੰਡ ਸਾਰਾ ਕਰੂ ਸਿਫ਼ਤਾਂ
ਨੀ ਤੇਰੇ ਨਰਮ ਸਭਾਵ ਦੇ ਜੱਟ ਦੀਆਂ
ਸੋਹਰਿਆਂ ਦਾ ਪਿੰਡ ਸਾਰਾ ਕਰੂ ਸਿਫ਼ਤਾਂ
ਨੀ ਤੇਰੇ ਨਰਮ ਸਭਾਵ ਦੇ ਜੱਟ ਦੀਆਂ
ਕਾਲਿਰੀਆਂ ਦੇ ਨਾਲ ਤੇਰੇ ਦਿਲਦਾਰ ਨੇ
ਕੱਲਾ ਕੱਲਾ ਤਾਰਾ ਬਣ ਦੇਣਾ ਐ
ਪੂਰੇ ਕਰਦਿਉਂਗਾ ਚਾਹ ਤੈਨੂੰ ਲੈ ਜਾਣਾ ਬਿਆਹ
ਟਿੱਕੇ ਵਿੱਚ ਚੰਨ ਜਦ ਦੇਣਾ ਐ
ਕਾਲਿਰੀਆਂ ਦੇ ਨਾਲ ਤੇਰੇ ਦਿਲਦਾਰ ਨੇ
ਕੱਲਾ ਕੱਲਾ ਤਾਰਾ ਬਣ ਦੇਣਾ ਐ
ਪੂਰੇ ਕਰਦਿਉਂਗਾ ਚਾਹ ਤੈਨੂੰ ਲੈ ਜਾਣਾ ਬਿਆਹ
ਟਿੱਕੇ ਵਿੱਚ ਚੰਨ ਜਦ ਦੇਣਾ ਐ
ਉਹ ਮੁੰਡਾ ਬੋਲੇ ਜੀ ਹੁਜ਼ੂਰ ਪੂਰਾ ਜੱਟੀ ਦਾ ਗੁਰੂਰ
ਲੱਤਾਂ ਚੁੰਮਦੀਆਂ ਝੁਮਕੇ ਦੀ ਲੱਕ ਦੀਆਂ
ਸੋਹਰਿਆਂ ਦਾ ਪਿੰਡ ਸਾਰਾ ਕਰੂ ਸਿਫ਼ਤਾਂ
ਨੀ ਤੇਰੇ ਨਰਮ ਸਭਾਵ ਦੇ ਜੱਟ ਦੀਆਂ
ਸੋਹਰਿਆਂ ਦਾ ਪਿੰਡ ਸਾਰਾ ਕਰੂ ਸਿਫ਼ਤਾਂ
ਨੀ ਤੇਰੇ ਨਰਮ ਸਭਾਵ ਦੇ ਜੱਟ ਦੀਆਂ